शुक्रवार, 6 सितंबर 2019

Punjabi Love Status For Whatsapp And Facebook

Punjabi Love Status For Whatsapp And Facebook

Latest Punjabi Love Status And Punjabi Status For Love Share on Whatsapp and Facebook With Your Friends Punjabi Love Status Whatsapp, New Punjabi Love Status
Punjabi Love Status For Whatsapp And Facebook
Punjabi Love Status

Punjabi Love Status

1. Jhalle ਦਿਲ Nu ਤੇਰੇ Nal ਪਿਆਰ Jeha ਹੋ Gyaa _
ਰਾਤੀ Supne ਚ Kamliye ਤੇਰਾ Mera ਵਿਆਹ Ho ਗਿਆ_…

2. ਨਾਮ ❤ ਤੇ ਲਿਖਿਆ ਐ ਬਾਹਾ ਤੇ ਨਹੀਂ 😄
ਜਿਂਨਾ ਤੇਰੇ ਤੇ ਯਕੀਨ ਹੈ ਉਨਾ ਸਾਹਾ ਤੇ ਨਹੀਂ 😀...

3. ਤੇਰੀ ਖ਼ਾਤਿਰ ਸੱਜਣਾ ਸੂਲਾਂ ਵੀ ਸਹਿ ਜਾ ਗੇ...
ਇੱਕ ਬਾਰ ਸਾਡਾ ਬਣ ਸੱਜਣਾ ਸਾਰੀ ਉਮਰ ਲਈ ਤੇਰੇ ਕਦਮਾਂ ਵਿੱਚ ਬਹਿ ਜਾ ਗੇ...

4. ਸਭ ਐਥੇ ਰਹਿ ਜਾਣਾ…
ਮਾਣ ਨਾ ਕਰੋ…
ਜੇ ਮਿਲਦਾ ਸੱਚਾ ਪਿਆਰ ਤਾਂ ਦਿਲੋਂ ਨਿਭਾਉ…..
ਅਹਿਸਾਨ ਨਾ ਕਰੋ..

5. ਥੋੜਾ #Time ਰੁੱਕ #Miss ਕਰਈਆ ਕਰੇਂਗੀ...
ਫੋਟੋ ਸਾਡੀ ਵੀ #phone ਚ ਪਾ ਕੇ #kiss ਕਰਈਆ ਕਰੇਂਗੀ..

6. ਪਤਾ ਨਹੀ ਰੱਬਾ ਲੋਕ ਕਿਵੇ ਭੁਲਾ ਦਿੰਦੇ ਤੇਰੇ ਇਹਸਾਨਾ ਨੂੰ
ਸਾਡੇ ਤੋ ਤਾ ਤੇਰੀ ਬਣਾੲੀ ਇੱਕ ਮੁਟਿਅਾਰ ਕਦੇ ਭੁਲਾੲੀ ਨਹੀ ਜਾਣੀ

7. ਖੋਰੇ‬ ਕਿਹੜੀ ਚੰਦਰੀ ਨੇ ਝੋਰਾ(ਫਿਕਰ) ਦਿਲ ਨੂੰ ਲਾ ਲਿਆ#
ਨੀ ਮਾਏ ਸੁੱਟ ਵਾਰ ਕੇ ਮਿਰਚਾ# ਤੇਰਾ ਪੁੱਤ ਨਜ਼ਰਾ ਨੇ ਖਾ ਲਿਆ#--*

8. ਵੇਖ honsla ਮਿਤਰਾਂ ਦਾ
ਕਿੰਨਾ ਤੈਨੂੰ ਪਿਆਰ ਕਰਦਾ __
.
.
.
Ikk ਦਿਨ ਭੇਜ ਕੇ massage
ਦੋਂ ਦੋਂ ਦਿਨ Intzzer ਕਰਦਾ __

9. ਅਸੀਂ ਓਨ੍ਹਾਂ ਵਿਚੋਂ ਨਹੀਂ❌ਜੋ ਦੂਜਿਆਂ ਦੇ ਦਿਲ❣ਤੋੜਨ ਨਾਲ ਖੁਸ਼ ਹੁੰਦੇ ਨੇ....?
ਅਸੀਂ ਤਾਂ ਉਹ ਫੁੱਲ ? ਆ ਸੱਜਣਾ ਜੋ ਖੁੱਦ ਟੁੱਟ ਕੇ ਦੂਜਿਆਂ ਨੂੰ ਖੁਸ਼ੀ ਦਿੰਦੇ ਨੇ?...

10. ਜੇ ਰਿਸ਼ਤਾ ਰੱਖਣਾ ਤਾਂ ਦਿਲ ਤੋਂ ਰੱਖਿਉ ਜਨਾਬ
ਮੈਂ ਅਕਸਰ ਖੂਨ ਦੇ ਰਿਸ਼ਤੇ ਬਿਰਧ ਆਸ਼ਰਮ ਦੇਖੇ ਆ॥

11. ਪਿਆਰ ਚ ਦਰਦ ਮਿਲਿਆ ਏਨਾ ਬਹੁਤ
ਸੁਪਨਿਆਂ ਚ ਤਸ਼ਵੀਰ ਮਿਲੀ ਏਨਾ ਬਹੁਤ
ਪਿਆਰ ਪੂਰਾ ਹੋਇਆ ਜਾਂ ਅਧੂਰਾ ਗੱਲ ਇਹ ਨਹੀਂ
ਤੈਨੂੰ ਚਾਹਣ ਦਾ ਮੌਕਾ ਮਿਲਿਆ ਏਨਾ ਬਹੁਤ.....

12. ਕੁੱਝ ਤੂੰ ਤੇ ਬਾਕੀ ਤੇਰੀਅਾ ਯਾਦਾ ਨੇ ਬਰਬਾਦ ਕਰ ਦਿੱਤਾ
ਪਰ ਜਿੳੂਦੇ ਰਹਿਣ ਅਣਮੁੱਲੇ ਯਾਰ ਜਿਹਨਾ ਨੇ ਮੁੜ ਕੇ ਅਾਬਾਦ ਕਰ ਦਿੱਤਾ.......

13. ਕਮਰ ਤੇ #ਹੱਥ ਹਰ ਕੋਈ ਰੱਖਣਾ ਚਾਹੁੰਦਾ
ਪਰ ਸਿਰ ਤੇ ਹੱਥ ਕੋਈ ਕੋਈ ਰੱਖਣਾ ਚੁਹੰਦਾ
#ਬੈੱਡ ਤੇ ਹਰ ਕੋਈ #ਲਿਟਾਉਣਾ ਚਾਹੁੰਦਾ
ਪਰ ਬੈੱਡ ਤੇ ਬਹਿ #ਦੁੱਖ ਕੋਈ ਕੋਈ #ਵੰਡਾਉਣਾ ਚਾਹੁੰਦਾ
#ਬੁੱਲਾਂ ਨੂੰ ਹਰ ਕੋਈ ਚੁੰਮਣਾ ਚਾਹੁੰਦਾ
ਪਰ #ਮੱਥੇ ਨੂੰ ਕੋਈ ਕੋਈ #ਚੁੰਮਣਾ ਚਾਹੁੰਦਾ
#ਜਿਸਮ ਨੂੰ ਹਰ ਕੋਈ #ਸੀਨੇ ਨਾਲ ਲਾਉਣਾ ਚਾਹੁੰਦਾ
ਪਰ #ਰੂਹ ਨੂੰ ਸੀਨੇ ਨਾਲ ਕੋਈ ਕੋਈ ਲਾਉਣਾ ਚਾਹੁੰਦਾ
#ਧੀ ਨੂੰ ਘਰ ‘ਚ ਕੋਈ ਕੋਈ #ਜਨਮ ਦੇਣਾ ਚਾਹੁੰਦਾ
ਪਰ #ਨੂੰਹ ਨੂੰ ਘਰ ‘ਚ ਹਰ ਕੋਈ ਲਿਆਉਣਾ ਚਾਹੁੰਦ

15. ਕੱਲੀ ਫੋਟੋ ਦੇਖ ਕੇ ਮੇਰੀ..ਕਿਥੇ ਦਿਲ ਰੱਜਦਾ ਹੋਣਾ ਏ ..
ਜਦ ਮੇਰਾ ਨਹੀ ਜੀਅ ਲੱਗਦਾ. ਓਹਦਾ ਕਿਹੜਾ ਲੱਗਦਾ ਹੋਣਾ ਏ ….

16. ਬਸ ੲਿਕ ਛੋਟੀ ਜਿਹੀ ਦੁਅਾ ਹੈ
ਜਿਹਨਾ ਪਲਾ ਵਿਚ ਤੁਸੀ ਮੁਸਕੁਰਾੳੁਦੇ ਹੋ
ੳੁਹ ਪਲ ਕਦੀ ਖਤਮ ਨਾ ਹੋਣ

17. ਉਹ ਕੁੜੀ ਬਹੁਤ ਕਰਮਾ ਵਾਲੀ ਹੁੰਦੀ ਹੈ
ਜਿਸਨੂੰ ਪਾਉਣ ਲਈ ਮੁੰਡਾ ਰੱਬ ਅੱਗੇ ਅਰਦਾਸ ਕਰਦਾ ਹੈ

18. ਝੱਲ ਹੋੲਿਅਾ ਨਾ ਦੁਪਹਿਰਾ ਤੇਰਾ ਰੂਪ ਦਾ
ਤਾਪਮਾਨ ਨੂੰ ਵੀ ਦਿੰਦਾ ਸੀ ਜੋ ਠਾਰ ਗੋਰੀੲੇ
ਮਹੀਨੇ ਜੇਠ ਦੇ ਤੂੰ ਜੇਠ ਪੁੱਤ ਪੱਟ ਗੲੀ
ਜਿਹੜਾ ਕੁੜੀਅਾ ਦੀ Range ਤੋ ਸੀ ਬਾਹਰ ਗੋਰੀੲੇ..

19. ਮੈਨੂੰ ਕੀ ਪਤਾ ਤੈਥੋਂ ਵੱਧ ਕੇ ਕੋਈ ਸੋਹਣਾ ਹੈ ਜਾਂ ਨਹੀਂ
ਤੇਰੇ ਬਿਨਾ ਮੈਂ ਕਿਸੇ ਨੂੰ ਗੌਰ ਨਾਲ ਦੇਖਿਆ ਹੀ ਨਹੀਂ

20. ਇਸ ਦੁਨੀਆਂ ਦੇ ਮੇਲੇ ਵਿੱਚ ਵਿੱਛੜ ਗਏ ਕਈ ਰੂਹਾਂ ਦੇ ਹਾਨੀ ਵੇ ....
ਤੂੰ ਸਾਡਾ ਹਥ ਘੁੱਟ ਕੇ ਫੜ ਲੇ ਹਾਲੇ saadi ਉਮਰ ਨਿਆਨੀ ਵੇ......

21. ਹੋਵੇ ਸੋਹਣੀ ਰਾਤ ਤੇ ਨਾਲ ਤੂੰ ਹੋਵੇਂ
ਮੈਂ ਤੇਰੇ ਨਾਲ ਹੋਵਾਂ ਤੇ ਮੇਰੇ ਨਾਲ ਤੂੰ ਹੋਵੇਂ
ਕੀ ਪਤਾ ਕਿੰਨੀ ਕੱਟ ਲਈ ਤੇ ਕਿੰਨੀ ਬਾਕੀ ਆ
ਅੱਜ ਵੀ ਮੇਰਾ ਤੂੰ ਏ ਤੇ ਕੱਲ ਵੀ ਮੇਰਾ ਤੂੰ ਹੋਵੇਂ

22. ਡਾਢੇ ਰੱਬ ਨੇ ਘੁੰਮਾਤੀ ਸਾਰੀ GaMe ਵੇ..
ਬਾਹਲਾ ਸੋਹਣਾ ਲੱਗੇ ਜਦੋਂ ਜੋੜ_ਜੋੜ ਦੇਖਾ
ਮੇਰੇ NaMe ਨਾਲ ਤੇਰਾ surname ਵੇ....

23. ਕੁੱਝ ਲੋਕ ਇਸ ਤਰਾਂ ਦਿਲ ਵਿੱਚ ਵੱਸ ਜਾਂਦੇ ਆ
ਕਿ ਜੇ ਬਾਹਰ ਕੱਡੀਏ ਤਾਂ ਜਾਨ ਨਿਕਲ ਜਾਂਦੀ ਆ॥

24. ਔਖੇ ਬੜੇ ਨੇ ਵਿਛੋੜੇ ਸਹਿਨੇ ਰੱਬਾ ਵਿਛੋੜਾ ਨਾ ਤੂੰ ਕਿਸੇ ਦਾ ਪਾ ਦੇਵੀ,
ਜੇ ਕੋਈ ਕਰਦਾ ਏ ਕਿਸੇ ਨੂੰ ਸੱਚੇ ਦਿਲੋ ਪਿਆਰ ਤਾਂ ਰਹਿਮ ਕਰਕੇ ਉਹਨਾਂ ਨੂੰ ਮਿਲਾ ਦੇਵੀ !!

25. ਪਿਆਰ ਕਰਨਾ ਸਿੱਖਿਆ ਹੈ ਨਫ਼ਰਤ ਦਾ ਕੋਈ ਜੋਰ ਨਹੀਂ
ਬੱਸ ਤੂੰ ਹੀ ਤੂੰ ਹੈ ਇਸ ਦਿੱਲ ਵਿੱਚ ਦੂਸਰਾ ਕੋਈ ਹੋਰ ਨਹੀਂ

Reed More: Love Status in Hindi

Punjabi Status For Love

26. 😎ਦੇਖਾ ਖੜ ਕੇ ਬਨੇਰੇ ਤੇ
ਮੈ💃 ਦੇਖਾ ਖੜ ਕੇ ਬਨੇਰੇ ਤੇ
ਚੰਨ 🌛ਨਾਲੋਂ ਵੱਧ ਚਾਨਣ
⏩ਸਾਡੇ ਸੱਜਣਾ ਦੇ ਚੇਹਰੇ 🙆ਤੇ

27. ਆਜਾ ਮਿਲਜਾਗਲ ਲੱਗ ਕੇ ਹੁਣ ‪#‎ਮੋਟੋ‬ ਯਾਦਾਂ ਤੇਰੀਆਂ ਨਾਲ ਨੀ ਸਰਦਾ
ਤੈਨੂੰ ਕੋਲ ਬਿਠਾ ਕੇ ਤੱਕਾਗੇ ਹੁਣ ਤਸਵੀਰਾਂ ਦੇਖ ਦਿਲ ਨੀ ਭਰਦਾ

27. ਰਾਂਹਾਂ ਵੀ ਲੰਮੀਆਂ ਨੇ ਵਿਸਵਾਸ ਵੀ ਪੱਕਾ ਏ
ਰੱਬ ਸਾਥ ਦਿਉ ਕਿਉਂਕਿ ਸਾਡਾ ਪਿਆਰ ਵੀ ਸੱਚਾ ਏ
ਲੱਖ ਲਾ ਲਏ ਜੋਰ ਜਮਾਨਾਂ ਸਾਥ ਮੈਂ ਤੇਰਾ ਨਹੀਂ ਛੱਡਣਾ
ਦਿਲ ਭਾਂਵੇ ਟੁੱਟ ਜਾਵੇ ਤੈਨੂੰ ਦਿਲ ਚੋਂ ਨਹੀਂ ਕੱਢਣਾ....

28. #ਯਾਰਾ ਦਿਲਦਾਰਾ ਘੁੱਟ ਸਬਰਾਂ ਦਾ ਪੀ ਲੈਣਾ....।।।
#ਤੇਰੇ ਬਿਨਾਂ ਤੂੰ ਹੀ ਦਸਜਾ ਅਸੀਂ ਜੀਅ ਕੇ ਵੀ ਲੈਣਾ....।।।
#ਯਾਰਾ ਦਿਲਦਾਰਾ ਜੇ ਕੋਈ ਚੱਲਦਾ ਜੋਰ ਹੁੰਦਾ....।।।
#ਤੇਰੇ ਪਿੱਛੇ ਕਿਓ ਰੁਲਦੇ ਜੇ ਕੋਈ ਤੇਰੇ ਜਿਹਾ ਹੋਰ ਹੁੰਦਾ....।।।

29. ਮੈਨੂੰ ਤਾਂ ਆਪਣੇ ਹੀ ਮਾਰਨ ਦੀਆ ਸਕੀਮਾਂ ਬਣਾ ਰਹੇ ਨੇ ,,
ਜਦ ਉਹਨਾ ਦੀ ਮਹਿਂਫਲ ਚ ਪਹੁੰਚਿਅਾ ਤਾ ,, ਕਹਿੰਦੇ ਤੇਰੀ ਤਾ ਉਮਰ ਹੀ
ਬਹੁਤ ਲੰਬੀ ਆ ,

30. ਜਦੋਂ ਇਸ਼ਕ ਹਕੁਮਤ ਕਰਦਾ ਏ,
ਦਿਲ ਜੁਦਾ ਹੋਣ ਤੋਂ ਡਰਦਾ ਏ __!
ਉਸਨੂੰ ਨੀਂਦਰ ਆਉਣੀ ਭੁੱਲ ਜਾਂਦੀ
ਜਿਹੜਾ ਇਸ਼ਕ ਦੇ ਬੂਹੇ ਖੜਦਾ ਏ,
ਕਈ ਇਸ਼ਕ ਦੀ ਖਾਤਿਰ ਮਰ ਜਾਂਦੇ,
ਕਈ ਕਹਿੰਦੇ ਇਸ਼ਕ ਦੀ ਲੋੜ ਨਹੀਂ ਕਈ ਕਹਿੰਦੇ ਇਸ਼ਕ ਨੂੰ ਖੇਡ ਐਸੀ ,
ਜਿੱਥੇ ਧੋਖੇਬਾਜ਼ਾ ਦੀ ਥੋੜ ਨਹੀਂ.

31. ਬਾਂਹ ਫੜਕੇ ਲੈ ਚੱਲ ਮੈਨੂੰ, ਬੜੀ ਸੋਹਣੀ ਮਿੱਟੀ ਤੇਰੀਆਂ ਰਾਹਵਾਂ ਦੀ,
ਜੇ ਪਿਆਰ ਸਜ਼ਾ ਤਾਂ ਮਨਜ਼ੂਰ ਸਾਨੂੰ, ਪਰ ਕੈਦ ਹੋਵੇ ਤੇਰੀਆਂ ਬਾਹਵਾਂ ਦੀ

32. ਤੇਰੇ ਪਿਆਰ ਨੇ ਪਾਗਲ ਕਰ ਦਿੱਤਾ ਮੈਨੂੰ ਘੁੱਟ ਗਲਵੱਕੜੀ ਪਾ ਲੈ ਤੂੰ''
ਡਰ ਲੱਗਦਾ ਬੜਾ ਬੜਾ ਵਿਛੋੜੇ ਤੋਂ ਮੈਨੂੰ ਜੁੱਲਫਾ ਵਿੱਚ ਲੁਕਾ ਲੈ ਤੂੰ''
ਮਰ ਕੇ ਵੀ ਤੈਨੂੰ ਸੋਹਣੀਏ ਨਈ ਸਕਦਾ ਦਿਲੋਂ ਵਿਸਾਰ''
ਚੰਨ ਤੋਂ ਸੋਹਣੀ ਚਾਨਣੀ ਓਸ ਤੋਂ ਵੀ ਸੋਹਣਾ ਯਾਰ
ਕਈ ਜਨਮਾ ਤੋਂ ਧੜਕਦਾ ਮੇਰੇ ਦਿਲ ਵਿੱਚ ਤੇਰਾ ਪਿਆਰ

33. ਚੰਨ ਵਲ ਵੇਖ ਕੇ ਫਰਿਆਦ ਮੰਗਦੇ ਹਾਂ,
ਅਸੀਂ ਜ਼ਿੰਦਗੀ ਚ ਬੱਸ ਤੇਰਾ ਪਿਆਰ ਮੰਗਦੇ ਹਾਂ,
ਭੁੱਲ ਕੇ ਵੀ ਕਦੇ ਮੇਰੇ ਤੋ ਦੂਰ ਨਾ ਜਾਵੀਂ,
ਅਸੀਂ ਕੇਹੜਾ ਤੇਰੇ ਤੋ ਤੇਰੀ ਜਾਂਨ ਮੰਗਦੇ ਹਾ****

34. ਦੂਰੀਆਂ ਬਹੁਤ ਨੇ ਪਰ ਇਨਾ ਸਮਝ ਲਓ,
ਕੋਲ ਰਹਿਕੇ ਵੀ ਕੋਈ ਰਿਸਤਾ ਖਾਸ ਨਹੀ ਹੁਂਦਾ,
ਤੁਸੀ ਦਿਲ ਦੇ ਏਨੇ ਕਰੀਬ ਹੋ,
ਕਿ ਦੂਰੀਆਂ ਦਾ ਵੀ ਹੁਣ ਅਹਿਸਾਸ ਨਹੀ ਹੁਂਦਾ…..

35. ਕੀ ਐਸਾ ਨਹੀ ਹੋ ਸਕਦਾ
ਦੋ ਦਿਨ ਤੂੰ ਮੇਰੇ ਕੋਲ ਰਹਿ
ਦੋ ਦਿਨ ਮੈਂ ਤੇਰੇ ਕੋਲ ਰਹਾਂ
ਚਾਰ ਦਿਨ ਦੀ ਜਿੰਦਗੀ ਆ
ਨਾਂ ਤੂੰ ਉਦਾਸ ਰਹੇਗੀ
ਨਾਂ ਮੈਂ ਉਦਾਸ ਰਹੂੰਗਾ

36. ਵੱਸ ਨੲੀ ਚੱਲਦਾ ਯਾਰੀ ਲਾੳੁਣ ਦਾ
ਕੋੲੀ ਦਾ ਨੲੀ ਚਲਦਾ ਤੈਨੂੰ ਅਪਣਾ ਬਣਾੳੁਣ ਦਾ
ਅਸੀ ਫਿਕਰ ਤੇ ਬੜਾ ਤੇਰਾ ਕਰਦੇ ਅਾ ਪਰ ਸਨੂੰ ਮੋਕਾ ਨੲੀ ਮਿਲਦਾ ਤੈਨੂੰ ਅਾਪਣਾ ਬਣਾੳੁਣ ਦਾ

37. ਸਾਨੂੰ ਲੋੜ੍ਹ ਤੇਰੀ ਹੈ ਕਿੰਨੀ ਅਸੀਂ ਦਸਦੇ ਨਹੀਂ
ਸੱਚ ਜਾਨੀ ਤੇਰੇ ਬਿਨਾ ਅਸੀਂ ਕੱਖ ਦੇ ਨਹੀਂ
ਤਸਵੀਰ ਤੇਰੀ ਰੱਖ ਲਈ ਹੈ ਦਿਲ ਦੇ ਵਿਚ
ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤਕਦੇ ਨਹੀਂ !

38. ਨਸੀਬਾ ਦੇ ਲੇਖ ਕੋਈ ਮੋੜ ਨਹੀ ਸਕਦਾ
ਹੋਵੇ ਰੱਬ ਤੇ ਐਤਬਾਰ ਕੋਈ ਤੋੜ ਨਹੀ ਸਕਦਾ
ਸੱਚਾ ਪਿਆਰ ਤਾ ਮਿਲਦਾ ਹੈ ਨਸੀਬਾਂ ਦੇ ਨਾਲ
ਲੱਖ ਚਾਹ ਕੇ ਵੀ ਕਿਸੇ ਨਾਲ ਰਿਸ਼ਤਾ ਕੋਈ ਜੋੜ ਨਹੀ ਸਕਦਾ

39. ਮੈਂ ਕਹਿੰਦੀ ਰਹੀ ਓਹਨੂੰ ਆਪਣੇ ਦਿਲ ਦੀਆਂ
ਪਰ ਓਹਨੇ ਖਾਬ ਪਿਆਰ ਦਾ ਬੁਨਿਆ ਨਹੀ,
ਮੈਂ ਕਿਹਾ ਇੱਕ ਵਾਰ ਮਾਫ਼ ਕਰਦੇ,
ਓਹਨੇ ਤਰਲਾ ਕੋਈ ਸੁਨਿਆ ਨਹੀਂ,
ਮੈਂ ਕਰ ਦਿਤਾ ਸਬ ਕੁਝ ਓਹਦੇ ਹਵਾਲੇ ,
ਪਰ ਓਹਨੇ ਦਿਲ ਤੋਂ ਦੋਸਤ ਚੁਨਿਆ ਨਹੀ,
ਮੈਂ ਕਹ ਦਿੱਤਾ ,ਤੇਰੇ ਬਿਨਾ ਮੈਂ ਮਰ ਚਲੀ
ਓਹ ਹੱਸ ਕੇ ਕਹਿੰਦਾ, ਕੀ ਕਿਹਾ ?? ਮੈਨੂੰ ਸੁਨਿਆ ਨਹੀ

40. ਯਾਦਾਂ ਤੇਰੀਆਂ ਨੂੰ ਅਸੀਂ ਪਿਆਰ ਕਰਦੇ ਹਾਂ,
ਸੋ ਜਨਮ ਵੀ ਤੇਰੇ ਤੇ ਨਿਸਾਰ ਕਰਦੇ ਹਾਂ,.
.ਵਿਹਲ ਹੋਵੇ ਤਾਂ ਕੁਝ ਲਿਖ ਭੇਜੀ ਯਾਰਾ,
ਸਿਰਫ ਇਕ ਤੇਰੇ ਹੀ ਸੁਨੇਹੇ ਦਾ ਇੰਤਜਾਰ ਕਰਦੇ ਹਾਂ…

Reed More: Sad Status in Hindi

41. ਵੇਖ ਕੇ ਸੋਹਣਾ ਮੁੱਖ ........ਅਸੀਂ ਇੱਤਬਾਰ ਨਾ ਕਰਦੇ.
.ਉਹਦੀਆ ਝੂੱਠੀਆਂ ਕਸਮਾਂ ਦਾ ਇਤਬਾਰ ਨਾ ਕਰਦੇ.
.ਜੇ ਪਤਾ ਹੁੰਦਾ ਕਿ ਅਸੀ ਸਿਰਫ਼ ਮਜ਼ਾਕ ਉਹਦੇ ਲਈ.
.ਤਾਂ ਸੌਹੰ ਰੱਬ ਦੀ ਮਰ ਜਾਂਦੇ ....ਪਰ ਪਿਆਰ ਨਾ ਕਰਦੇ.....

42. ਜਿਹਨਾ ਦੀ ਤਮੰਨਾ ਦਿਲ ਵਿੱਚ ਸੀ,
ਜੁਦਾਈ ਹੁਣ ਅਸੀ ਓਹਨਾ ਦੀ ਸਹਿੰਦੇ ਹਾਂ,
ਫੁਰਸਤ ਨਹੀ ਓਹਨਾ ਨੂੰ ਸਾਡੇ ਨਾਲ ਗੱਲ ਕਰਨ ਦੀ,
ਇਸ ਲਈ ਅਸੀ ਹਰ ਵਕਤ ਖਮੋਸ਼ ਰਹਿੰਦੇ ਹਾਂ...........

43. ਨੀ ਮੈਂ ਰਾਹੀ ਛੋਟਿਆਂ ਰਾਹਾਂ ਦਾ
ਕਿਤੇ ਕਰ ਨਾ ਜਾਵੀਂ #cheat ਕੁੜੇ
ਤੂੰ #Tom ਜਿਹੀ ਲੜਾਕਣ ਏ.
ਮੈਂ #Jerry ਜਿਹਾ #sweet ਕੁੜੇ...

44. 😊ਮੈੰਨੂ ‪#‎ਕਹਿਦੀ‬🙎ਜਦੋ ਤੇਰੇ😊ਕੋਲ ‪#‎Status‬ ਖੱਤਮ ਹੋਗੇ,
ਫੇਰ ਕੀ ਕਰੇਗਾ..?? ਮੈ ਕਿਹਾ,
' ਕਮਲੀਏ' ਊਦੋ ‪#‎ਤਕ‬ ਤਾਂ ਤੂ# senty💑ਹੋ ਜਾਣਾ....#😂😘

45. : ਪਿਆਰ ਉਹ ਜੋ ਜਜ਼ਬਾਤ ਨੂੰ ਸਮਝੇ
ਮੁਹੱਬਤ ਉਹ ਜੋ ਇਹਸਾਸ ਨੂੰ ਸਮਝੇ
ਮਿਲ ਤਾ ਜਾਂਦੇ ਨੇ ਬਹੁਤ ਆਪਣਾ ਕਹਿਣ ਵਾਲੇ
ਪਰ ਆਪਣਾ ਤਾ ਉਹ ਜੋ ਬਿਨਾ ਕਹੇ ਹਰ ਬਾਤ ਨੂੰ ਸਮਝੇ.

46. ਰੂਹਾਂ ਵਾਲਾ ਮੇਲ ਸੱਚੀ ਰੱਬ ਨੇ ਕਰਵਾਇਆ ਏ👫, 💖🌙 ਚੰਨ ਤੋਂ ਵੀ ਸੋਹਣਾ👌ਯਾਰ ਮੇਰੀ ਝੋਲੀ ਪਾਇਆ ਏ...

47. ਪਿਆਰ ਕਰਨ ਵਾਲਿਅਾਂ ਦੀ ਕਿਸਮਤ ਬੁਰੀ ਹੁੰਦੀ ਹੈ„
ਮੁਲਾਕਾਤ ਜੁਦਾਈ ਨਾਲ ਜੁੜੀ ਹੁੰਦੀ ਹੈ„
ਸਮਾਂ ਮਿਲੇ ਤਾ ਪਿਆਰ ਦੀਆ ਕਿਤਾਬਾਂ ਪੜ੍ਹਨਾ„
ਹਰ ਪਿਆਰ ਕਰਨ ਵਾਲੇ ਦੀ ਕਹਾਣੀ ਅਧੂਰੀ ਹੁੰਦੀ ਹੈ..

48. ਕਦੋਂ ਤਕ ਕਰਾਂਗੇ ਇਂਤਜਾਰ ਸਜਣਾ.....
ਇਕ ਵਾਰੀ ਕਰ ਲੈ ਇਜ਼ਹਾਰ ਸਜਣਾ...
ਤੂਂ ਹੀ ਸਾਡਾ ਰਬ ਤੇ ਤੂਂ ਹੀ ਸਂਸਾਰ ਸਜਣਾ....
ਤੇਰੇ ਬਿਨਾਂ ਜਿਂਦਗੀ ਬੇਕਾਰ ਸਜਣਾ......
ਤੇਰੀ ਦੀਦ ਲਈ ਹੋਏ ਫਿਰਦੇ ਬੇਕਰਾਰ ਸਜਣਾ.....
ਇਕ ਵਾਰੀ ਕਰ ਲੈ ਤੂਂ ਵੀ ਪਿਆਰ ਸਜਣਾ.........

49. #_ਦਿਲ❤ਵਾਲੇ ਹਾਂ#_ਸੱਜਣਾ....,,,,
ਗੱਲ ਦਿਲ ਤੋਂ?#_ਕਰਦੇ ਹਾਂ....❤❤
ਜਿੰਨਾਂ ਤੂੰ?#_ਸਾਡੇ ਤੇ#_ਮਰਦਾ ਆ.....,,,
ੳੁਹਤੋਂ ?#_ਵੱਧ ਤੇਰੇ ਤੇ#_ਮਰਦੇ_ਹਾਂ....❤❤

50. ਮੇਰਾ ਯਾਰ ਸੋਹਣਾ ਹੱਦੋਂ ਵੱਧ,
ਜਿਵੇਂ ਚਾਨਣ ਕੋਈ ਹਨੇਰੇ ਵਿੱਚ,
ਫੁੱਲ ਦੇਖ ਕੇ ਉਹਨੂੰ ਖਿੜਦੇ ਨੇ,
ਐਨਾਂ ਨੂਰ ਹੈ ਉਹਦੇ ਚਿਹਰੇ ਵਿੱਚ

Punjabi Love Status Whatsapp

51. ਕਹਿੰਦੀ ਪਿਆਰ ਕਾਹਤੋਂ ਕਰਦਾ ਏ
ਮੈਂ ਕਿਹਾ ਆਦਤ ਤੂੰ ਮੇਰੀ
ਕਹਿੰਦੀ ਭੁੱਲ ਜਾ ਵੇ ਤੂੰ ਮੇਨੂ
ਮੈ ਕਿਹਾ ਜਾਨ ਨਾ ਕੱਢ ਮੇਰੀ ,😞

52. ਰਿਸ਼ਤਾ ਤੇਰਾ ਮੇਰਾ ਕੁਝ ਇਸ ਤਰਾਂ ਦਾ ਬਣ ਗਿਆ,
ਆਪਣੇਪਣ ਦਾ ਅਹਿਸਾਸ ਜੇਹਾ ਆਉਣ ਲੱਗ ਪਿਆ

53. ਹੋਰ ਗੱਲਾਂ ਤੇਨੁ ਬੜੀਆਂ ਆਉਂਦਿਆ “I LOVE YOU”
ਕਹਿਨ ਲੱਗੇ ਕਿਉਂ ਡਰਦੀ ਏ ,,
ਜਿਉਂਦੀ ਰਹੇ ਤੇਰੀ ਛੋਟੀ ਭੈਣ ਪਿਆਰੀ ਮੈਨੂ ਨਿਤ msgs
ਤੇ “jiju jiju ” ਕਰਦੀ ਏ

54. ਉੱਤੋ-ਉੱਤੋ ਤਾਂ ਪਿਆਰ ਰਹਿੰਦਾ ਮਿਲਦਾ,
ਪਰ ਔਖੇ ਹੁੰਦੇ ਦਿੱਲਾ ਦੇ ਖਿਆਲ ਲੱਭਣੇ
ਪੈਸਾ ਤਾਂ ਮੁੱਕਦਰਾ ਦੇ ਨਾਲ ਮਿਲਦਾ,
ਪਰ ਦਿੱਲਦਾਰ ਪੈਦੇ ਦਿੱਲਾ ਨਾਲ ਲੱਭਣੇ

55. ਸਾਹਾਂ ਵਰਗਿਆ ਸੱਜਣਾ ਵੇ
ਕਦੇ ਅੱਖੀਆਂ ਤੋਂ ਨਾ ਦੂਰ ਹੋਵੀ
ਜਿੰਨਾ ਮਰਜ਼ੀ ਹੋਵੇ ਦੁੱਖ ਭਾਵੇਂ
ਕਦੇ ਸਾਨੂੰ ਛੱਡਣ ਲਈ ਨਾ ਮਜ਼ਬੂਰ ਹੋਵੀ

56. ਉਸ ਨੂੰ ਚਾਹਿਆ ਤਾਂ ਬਹੁਤ ਸੀ
ਪਰ ਉਹ ਮਿਲਿਆ ਹੀ ਨਹੀ
ਮੇਰੀਆ ਲੱਖ ਕੋਸਿਸਾ ਦੇ ਬਾਵਜੂਦ
ਫਾਸਲਾ ਮਿਟਿਆ ਹੀ ਨਹੀ

57. “ਆ ਸੱਜਣਾਂ ਆ ਗਲ ਲੱਗ ਮਿਲੀਏ,
ਮਿਲੀਏ ਤੇ ਮਰ ਜਾਈਏ ❣️
ਫੇਰ ਪਤਾ ਨੀ ਇਸ ਧਰਤੀ ਤੇ
ਆਈਏ ਜਾ ਨਾ ਆਈਏ”

58. ਕਿਸੇ ਬੱਚੇ ਜਿਹੇ ਹੁੰਦੇ ਨੇ ਆਸ਼ਕ
ਯਾ ਤਾਂ ਇਹਨਾਂ ਨੂੰ ਸਭ ਕੁਝ ਚਾਹੀਦਾ
ਯਾ ਕੁਝ ਵੀ ਨਹੀ

59. ਮੇਰੀ ਰੂਹ ਵਿਚ ਮੇਰਾ ਯਾਰ ਵੱਸਦਾ
ਮੇਰੀ ਅੱਖ ਵਿਚ ਉਸਦਾ ਦੀਦਾਰ ਵੱਸਦਾ
ਸਾਨੂੰ ਅਪਣੇ ਦਰਦ ਦੀ ਪਰਵਾਹ ਨਹੀ
ਪਰ ਰੱਬ ਕਰੇ ਹਰ ਵਕਤ ਰਹੇ ਮੇਰਾ ਯਾਰ ਹੱਸਦਾ

60. ਮਹਿਸੂਸ ਕਰ ਰਹੀ ਹਾ ਤੇਰੀ ਬੇਰੁਖੀ ਕਈ ਦਿਨਾ ਤੋਂ ..
ਯਾਦ ਰਖੀ ਜੇ ਕੀਤੇ ਮੈਂ ਰੁੱਸ ਗਈ ਤਾਂ ..
ਮੇਨੂੰ ਮਨਾਉਣਾ ਤੇਰੇ ਵੱਸ ਦੀ ਗੱਲ ਨਹੀਂ …

Reed More: Attitude Status in Hindi

61. ਕੁੜੀ ਲੱਭਣੀ ਆ ਆਪਣੇ ਵਰਗੀ ਟੁੱਟੇ ਦਿਲ ਵਾਲੀ ਮੈ .
ਨਾ ਛੱਡ ਕੇ ਜਾਉ . ਦਰਦ ਦਾ ਇਹਸਾਸ ਵੀ ਹੋਊ ਛੱਡਣ ਵਾਲਾ 😥😥
ਮੇਲ ਕਰਾਦੇ ਰੱਬਾ ਇਹੋ ਜੀ ਕੁੜੀ ਦੇ ਨਾਲ..

62. ਵੇ ਮੈ ਉਹਨਾਂ ਵਿਚੋਂ ਨਹੀਂ ਜੋ ਡੁੱਲ ਜਾਂਦੀਆਂ ਨੇ ਮੁੰਡੇ ਦੀਆਂ ਕੋਠੀਆਂ ਕਾਰਾਂ ਤੇ ,
ਵੇ ਮੈਂ ਉਹਨਾਂ ਵਿਚੋਂ ਵੀ ਨਹੀਂ ਜੋ ਡੁੱਲਦੀਆਂ ਨੇ ਪੋਂਡ ਤੇ ਡਾਲਰਾ ਤੇ ,
ਵੇ ਮੈਂ ਤਾਂ ਉਹਨਾਂ ਵਿਚੋਂ ਹਾਂ ਜੋ ਮਰਦੀ ਏ ਸੱਚੇ ਪਿਆਰਾ ਤੇ

63. ਤੇਰੇ ਨਾਲ ਹੀ ਮੇਰਾ ਸਾਰਾ ਜਹਾਨ,
ਹੋਰ ਮੈਨੂੰ ਕਿਸੇ ਨਾਲ ਮਤਲਬ ਨਹੀਂ,
ਵਾਅਦਾ ਕੀਤਾ ਹੈ ਮੈਂ ਤੇਰੇ ਨਾਲ
ਪਿਆਰ 💕 ਨਿਭਾਉਣ ਦਾ,
ਦੇਖੀ ਹੋਰ ਕਿਸੇ ਨਾਲ ਦਿਲ ਨਾ ਵਟਾ ਲਈ

64. ਫੋਨ ਦੀ ਸਕਰੀਨ ਚ ਵਾਲਪੇਪਰ
ਤੇਰੀ ਫੋਟੋ ਦਾ ਲਾਇਆ ਹੋਇਆ ਹੈ ਅਸੀਂ,
ਤੈਨੂੰ ਐਨਾ ਪਿਆਰ ਕਰਦੇ haa ਸੱਜਣਾ,
ਤੇਰੇ ਜਜ਼ਬਾਤਾਂ ਨੂੰ ਅਸੀਂ ਦਿਲ ਚ ਵਸਾਇਆ ਹੋਇਆ ਹੈ

65. ਮੇਰੀ ਜ਼ਿੰਦਗੀ ਚ ਆਉਣ ਲਈ ਤੇਰਾ ਦਿਲੋਂ ਸ਼ੁਕਰੀਆ,
ਮੈਨੂੰ ਸਮਝਣ ਲਈ ਤੇਰਾ ਦਿਲੋਂ ਸ਼ੁਕਰੀਆ,
ਮੇਰਾ ਸਾਥ ਦੇਣ ਲਈ ਤੇਰਾ ਦਿਲੋਂ ਸ਼ੁਕਰੀਆ,
ਮੈਨੂੰ ਲੱਖਾਂ ਵਿੱਚੋ ਤੂੰ ਚੁਣਿਆ ਉਸ ਵਾਸਤੇ ਤੇਰਾ ਸ਼ੁਕਰੀਆ

66. ਜਿਹੜਾ ਪਿਆਰ ਵਿਚ ਨਾ ਰੋਵੇ…😢
ਫਿਰ ਉਹ ਪਿਆਰ ਕਾਹਦਾ…💕
ਜਿਹੜਾ ਮੁਸ਼ਕਲਾਂ ਚ ਨਾਲ ਨਾ ਖੜੇ..🤗
ਫਿਰ ਉਹ ਪੱਕਾ ਯਾਰ ਕਾਹਦਾ…💕
ਜਿਹੜਾ ਅਪਣੇ ਪਿਆਰ ਦੀ ਹਰ ਰੀਝ ਨਾ ਪੂਰੀ ਕਰੇ..💑
ਫਿਰ ਉਹ ਦਿਲਦਾਰ ਕਾਹਦਾ..

67. ਵੇ ਸਾਨੂੰ ਲੋੜ ਕੀ ਇਤਰਾਂ ਦੀ
ਅਸਾਂ ਨੂੰ ਮਹਿਕ ਤੇਰੇ ਸਾਹਾਂ ਦੀ ਆਵੇ💞💞
ਵੇ ਮੈਂ ਤੱਤੜੀ ਜੱਗ ਭੁਲਾ ਬੈਠਾ
ਜਦ ਤੂੰ ਆਣ ਬੈਠੇ ਅਸਾਂ ਦੇ ਸਾਵੇਂ..!!

68. ਗੁੱਡ ਨਾਈਟ ਕਹਿਣ ਦਾ ਤੈਨੂੰ ਜੀ ਤਾਂ ਨਹੀਂ ਕਰਦਾ
ਪਰ ਕੀ ਕਰੀਏ ਅੱਖਾਂ ਦੀ ਨੀਂਦ ਇਜ਼ਾਜ਼ਤ ਨਹੀਂ ਦਿੰਦੀ,
ਸੁਪਨੇ ਚ ਤੇਰੇ ਨਾਲ ਗੱਲਾਂ ਕਰਦੇ ਰਹੀਏ
ਪਰ ਕੀ ਕਰੀਏ ਅੱਖਾਂ ਦੀ ਨੀਂਦ ਇਜ਼ਾਜ਼ਤ ਨਹੀਂ ਦਿੰਦੀ

69. ਜਦੋ ਸੁਪਨੇ ਚ ਤੇਰਾ ਸੋਹਣਾ ਮੁਖ ਅੱਗੇ ਆਉਂਦਾ ਹੈ ਤਾਂ
ਅੱਖਾਂ ਖੋਲਣ ਨੂੰ ਜੀ ਨਹੀਂ ਕਰਦਾ,
ਮਿੱਠੀਆਂ ਮਿੱਠੀਆਂ ਗੱਲਾਂ ਜਦੋ ਸੁਪਨੇ ਚ ਹੁੰਦੀਆਂ ਨੇ ਤਾਂ
ਫਿਰ ਰਾਤ ਲੰਘਦੀ ਦਾ ਪਤਾ ਹੀ ਨਹੀਂ ਲੱਗਦਾ

70. Ve loka ਵਿੱਚ ਫਿਰਦਾ ਏ ਦਾਨੀ ਬਣਿਆ..
ve ਦਾਨ ਚ ਹੀ ਦੇ ਜਾ ve ਤੂੰ ਦਿਲ ਨਾਰ ਨੂੰ..
ve ਲੰਘਿਆ ਨਾਂ ਕਰ ਪਰਾਂ ਮੂੰਹ ਕਰਕੇ
ਨਈ ਤਾਂ ਰੋਕ ਲੈਣਾ ਕਿਸੇ ਦਿਨ ਤੇਰੀ ਕਾਰ ਨੂੰ.

71. Teri yaad ch bethe
Rab nu faryaad karde
Hoya sada mail
Tenu sajda tan karde

72. ਇਕ ਦਿਨ ਲਈ ਹੋ ਜਾਵੇ ਰਾਜ ਜੇ ਅੰਬਰਾਂ ਤੇ
ਸਭ ਤੋਂ ਉੱਚਾ ਕਰਦਿਆਂ ਸੱਜਣਾਂ ਥਾਂ ਤੇਰਾ
ਚੰਨ ਦੀ ਥਾਂ ਤੇ ਲਾ ਦੇਵਾਂ ਤਸਵੀਰ ਤੇਰੀ
ਤਾਰਿਆਂ ਦੀ ਥਾਂ ਲਿਖ ਦੇਵਾਂ ਮੈਂ ਨਾਮ ਤੇਰਾ..

73. ਮੇਰੀ ਮਹਿੰਦੀ ਦਾ ਰੰਗ ਗੂੜਾ ਵੇ,
ਮੈਨੂੰ ਜਾਣ ਜਾਣ ਛੇੜੇ ਮੇਰਾ ਚੂੜਾ ਵੇ,
ਰੂਹਾਂ ਵਾਲਾ ਮੇਲ ਸੱਚੇ ਰੱਬ ਕਰਵਾਇਆ ਏ,
ਚੰਨ ਤੋਂ ਵੀ ਸੋਹਣਾ ਚੰਨ ਮੇਰੀ ਝੋਲੀ ਪਾਇਆ ਏ।

74. ਖੁਸੀਆਂ ਚ ਭਾਵੇਂ ਓਹਨੂੰ ਯਾਦ ਨਹੀਓਂ ਆਉਂਦਾ ਮੈਂ ..ਦੁੱਖਾਂ ਵਿਚ
ਰਾਹ ਮੇਰੇ ਛਾਣਦੀ ਤਾਂ ਹੈ
ਮੁੱਖੜਾ ਘੁਮਾ ਕੇ ਇਕ ਵਹਿਮ ਦੂਰ ਕਰ ਗਈ ਕਿ ਹਾਲੇ ਤੱਕ
ਦਿਲਾ ਤੈਨੂੰ ਜਾਣਦੀ ਤਾਂ ਹੈ..

75. ਜੀਣਾ ਮਰਨਾ ਹੋਵੇ ਨਾਲ ਤੇਰੇ, ਕੋਈ ਸਾਹ ਨਾ ਤੇਰੇ ਤੋਂ ਵੱਖ ਹੋਵੇ__
ਤੈਨੂੰ ਜਿੰਦਗੀ ਆਪਣੀ ਆਖ ਸਕਾਂ, ਬਸ ਏਨਾ ਕੁ ਤੇਰੇ ਤੇ ਹੱਕ ਹੋਵੇ_

New Punjabi Love Status

76. __”” ਇਸ਼ਕ ਤੰਦੂਰ …ਹੱਡਾਂ ਦਾ ਬਾਲਣ … ਹੌਕਿਆ ਨਾਲ ਤਪਾਇਆ ……
ਅੱਖੀਆਂ ‘ਚੋਂ ਮੇਰੇ ਹੰਝੂ ਮੁੱਕ ਗਏ… ਤੂੰ ਨਾ ਸੱਜਣਾ ਆਇਆ “”__ ‪

77. ਮੈਂਨੂੰ ਹੋਰ ਨਾ ਅਜਮਾ ਯਾਰਾ ਮੈਂ ਟੁੱਟ ਜਾਣਾ,
ਤੇਰੀ ਯਾਦ ਵਿੱਚ ਲਿਖਦੇ-ਲਿਖਦੇ ਨੇ ਮੁੱਕ ਜਾਣਾ,
ਹੁਣ ਤਾ ਮੈਂਨੂੰ ਦਿਲ ਤੇ ਵੀ ਭਰੋਸਾ ਨਹੀਂ ਲੱਗਦਾ,
ਇਹਨੇ ਵੀ ਤੈਂਨੂੰ ਯਾਦ ਕਰਦੇ ਨੇ ਰੁੱਕ ਜਾਣਾ………..

78. ਪਿਆਰ ਕਰਨ ਵਾਲੇ ਅਖਾਂ ਨਾਲ ਅਖਾ ਦੀ ਗਲ ਸਮਝ ਲੇਂਦੇ ਆ,
ਸੁਪਨੇ ਚ ਵੀ ਮਿਲਣ ਤਾਂ ਮੁਲਾਕਾਤ ਸਮਝ ਲੇਂਦੇ ਆ,
ਰੋਂਦਾ ਤਾਂ ਆਸਮਾਨ ਵੀ ਹੈ ਧਰਤੀ ਦੀ ਯਾਦ ਵਿਚ,
ਤੇ ਲੋਕ ਕਮਲੇ ਹੰਜੂਆ ਨੂ ਬਰਸਾਤ ਸਮਝ ਲੇਂਦੇਆ..

79. ਸਾਡੇ ਰਿਸ਼ਤੇ ਨੂੰ ਨਾ ਕਦੇ ਦਿਲ ਤੋ ਜੁਦਾ ਕਰੀ,
ਜ਼ਿੰਦਗੀ ਚ ਕਦੇ ਇਹ ਗੁਨਾਹ ਨਾ ਕਰੀ ,
ਕੁਝ ਪਲ ਤਾ ਲ਼ੰਘ ਜਾਣਗੇ ਗੱਲ ਕੀਤੇ ਬਿਨਾ,
ਕਿਤੇ ਜ਼ਿੰਦਗੀ ਨਾ ਲੰਘ ਜਾਏ ਇਹ ਦੁਆ ਕਰੀ..

80. ਕਾਸ਼ ਅਸੀਂ ਵੀ ਕਿਸੇ ਦੀਆਂ ਅੱਖਾਂ ਦੇ ‪ਨੂਰ‬ ਹੁੰਦੇ ….
ਕਿਸੇ ਦੇ ‪ਦਿਲ‬ ਦਾ ‪ਸਰੂਰ‬ ਹੁੰਦੇ
ਜੇ ਰੱਬ ਨੇ ਸਾਨੂੰ ਵੀ ਸੋਹਣਾ ਬਣਾਇਆ ਹੁੰਦਾ….
ਤਾਂ ਅਸੀਂ ਵੀ ਕਿਸੇ ਨਾ ਕਿਸੇ ਦਿਲ ‘ਚ ਜ਼ਰੂਰ ਹੁੰਦੇ ……

Reed More: Good Morning Status in Hindi

81. ਇਸ਼ਕ਼ ਦਾ ਜਿਸਨੂੰ ਬੁਖਾਰ ਆ ਜਾਂਦਾ, ਟਾਈਮ ਉਸਦਾ ਖਰਾਬ ਆ ਜਾਂਦਾ
ਹੋਰ ਭਾਂਵੇ ਕੁਝ ਆਵੇ ਨਾ ਆਵੇ, ਤਾਰੇ ਗਿਣ ਗਿਣ ਕੇ ਹਿਸਾਬ ਆ ਜਾਂਦਾ…

82. ਪਿੱਠ ਉੱਤੇ ਕੀਤਾ ਹੋਇਆ ਵਾਰ ਮਾਰ ਜਾਂਦਾ ਏ,
ਬਹੁਤਾ ਜਿਆਦਾ ਕੀਤਾ ਇਤਬਾਰ ਮਾਰ ਜਾਂਦਾ ਏ__
ਕਦੇ ਮਾਰ ਜਾਂਦਾ ਏ ਪਿਆਰ ਇੱਕ ਤਰਫ਼ਾ, ਕਦੇ ਦੇਰ ਨਾਲ
ਕੀਤਾ ਇਜ਼ਹਾਰ ਮਾਰ ਜਾਂਦਾ ਏ__

83. ਇੱਕ ਪਾਸੇ ਸੱਜਣ ਸੀ ਤੇ ਦੂਜੇ ਪਾਸੇ ਮਾਪੇ ਸੀ,
ਦੋਵਾਂ ਨੂੰ ਛੱਡਣਾ ਆਸਾਨ ਨਹੀਂ ਸੀ,
ਜੇ ਸੱਜਣ ਛੱਡਦੇ ਤਾਂ ਔਖਾ ਸੀ,
ਜੇ ਮਾਪੇ ਛੱਡਦੇ ਤਾਂ 20 ਸਾਲ ਦਾ ਧੋਖਾ ਸੀ,
ਆਖਿਰ ਦੋਵਾਂ ਨੂੰ ਛੱਡ ਕੇ ਮੌਤ ਨੂੰ ਅਪਣਾਇਆ ਸੀ,
ਕਿਉਂਕਿ ਮੈਂ ਤਾਂ ਜਾਨ ਤੋਂ ਵੱਧ ਕੇ ਦੋਵਾਂ ਨੂੰ ਚਾਹਿਆ ਸੀ ਮੁੱਲ ਮੌਤ ਦਾ ਨਹੀ ਸਾਹ ਦਾ ਹੁੰਦਾ

84. ਪਿਆਰ ਓਹ ਹੁੰਦਾ__ ਜਦ ਮਾਂ ਪਿਆਰ ਨਾਲ ਤੁਹਾਡਾ ਮੱਥਾ ਚੁੰਮੇ
ਪਿਆਰ ਓਹ ਹੁੰਦਾ__ ਜਦ ਪਿਓ ਫਿਕਰ ਕਰੇ ਜਦ ਤੁਸੀਂ ਘਰ ਨਾ ਪਹੁੰਚੋ
ਪਿਆਰ ਓਹ ਹੁੰਦਾ__ ਜਦ ਭੈਣ ਕੰਮ ਕਰਨ ਤੋ ਬਾਦ ਕਹੇ ਜਦ ਮੈ ਚਲੀ ਗਈ ਫੇਰ ਕੋਣ ਕਰੁ ਤੇਰੇ ਕੰਮ
ਪਿਆਰ ਓਹ ਹੁੰਦਾ__ ਜਦ ਵੱਡਾ ਭਰਾ ਕਹੇ ਤੇਨੂੰ ਪਸੰਦ ਆ ਤਾ ਰੱਖ ਲਾ ਮੈ ਹੋਰ ਲੈ ਲਊ
ਪਿਆਰ ਓਹ ਹੁੰਦਾ__ ਜਦ ਛੋਟਾ ਭਰਾ ਕਹੇ ਆਹ ਦੇਖ ਸਹੋਣਾ ਆ ਨਾ, ਇੱਕ ਤੇਰਾ ਇੱਕ ਮੇਰਾ.

85. ਅਸੀਂ ਤਾਂ ਸੱਜਣਾ ਉਹ ਦੀਵੇ ਹਾਂ…..
ਜਿਸਨੂੰ ਜਿਨੀਂ ਜਰੂਰਤ ਪਈ ਉਨਾਂ ਜਲਾਇਆ,,,,
ਮਤਲਬ ਨਿਕਲਿਆ ਤੇ ਫੂਕ ਮਾਰ ਕੇ ਬੁਝਾਇਆ…….
ਧੋਖੇ ਹੁੰਦੇ ਆਏ ਨੇਂ ਬਹੁਤ ਮੇਰੇ ਨਾਲ,,,,
ਪਰ ਸੱਚ ਜਾਣੀਂ ਇਸ ਦਿਲ ਨੇਂ,,,,
ਕਦੇ ਕਿਸੇ ਦਾ ਬੁਰਾ ਨਹੀਂ ਚਾਹਿਆ……….

86. ਦੁਨੀਆ Saade ਤਰਲੇ Kardi ਆ,,
Par ਅਸੀਂ Tan ਤੇਰੇ Karde ਆ__
Saade ਨਾਲ Tan ਲੋਕੀ Bolan ਲਈ V ਤਰਸਦੇ Ne,,
ਪਰ Assi ਤੇਰੇ Te ਮਰਦੇ Aa__

87. ਸ਼ਕਲ ਸੂਰਤ ਦੇਖ ਕੇ ਪਿਆਰ ਕੀਤਾ ਤਾਂ ਕੀ ਕੀਤਾ
ਕਿਸੇ ਨੂੰ ਬਦਲ ਕੇ ਪਿਆਰ ਕੀਤਾ ਤਾਂ ਕੀ ਕੀਤਾ
ਹੁੰਦੀਆਂ ਨੇ ਕਮੀਆਂ ਸਾਰਿਆ ਚ
ਚੰਗਿਆਈਆ ਦੇਖ ਕੇ ਪਿਆਰ ਕੀਤਾ ਤਾਂ ਕੀ ਕੀਤਾ……

88. ਦਿਲ ਤਾ ਹੈ ਦਿਲਦਾਰ ਲੱਭਦੇ
ਹਾ,,,
ਗਮ ਤਾ ਹੈ ਗਮਖਾਰ ਲੱਭਦੇ ਹਾ,,,
ਜਰੂਰੀ ਨਹੀ ਤੂੰ ਮਹਿਬੂਬ ਬਣਕੇ
ਮਿਲੇ,,,
ਅਸੀ ਤਾ ਹਰ ਰਿਸ਼ਤੇ ਚੌ ਪਿਆਰ ਲੱਭਦੇ
ਹਾ…

89. ਫਸਲਾਂ ਨੂੰ ਝੂਟੇ ਦਿੰਦਾ ਖਾਦ ਦਾ ਨਸ਼ਾ,
ਪੰਡਤਾਂ ਨੂੰ ਹੁੰਦਾ ਏ ਸਰਾਧ ਦਾ ਨਸ਼ਾ,
ਕਣਕ ਤੇ ਝੋਨਾ ਵੀ ਸਰੂਰ ਦਿੰਦੇ ਜੱਟ ਨੂੰ ,
ਪਰ ਵਖਰਾ ਈ ਹੁੰਦਾ ਏ ਕਮਾਦ ਦਾ ਨਸ਼ਾ,
ਦੱਸ ਦਿੰਦਾ ਕਿੰਨੀ ਏ ਔਕਾਤ ਪੀਣ ਵਾਲੇ ਦੀ ,
ਚਾਰ ਕੁ ਗਲਾਸੀਆਂ ਦੇ ਬਾਅਦ ਦਾ ਨਸ਼ਾ,
ਸਮੈਕ, ਭੁੱਕੀ, ਟੀਕੇ, ਦਾਰੂ ਸਾਰੇ ਨਸ਼ੇ ਮਾੜੇ,
ਪਰ ਸਭ ਤੋ ਬੁਰਾ ਏ #ਪਿਆਰ ਦਾ ਨਸ਼ਾ

90. ਜਦ ਕੁੜੀਆ ਮੰਨਦੀਆ ਸੀ ਉਸ ਵੇਲੇ ਸਾਡਾ ਦਿਲ ਨੀ ਮਨਿਆ..
ਹੁੰਨ ਦਿਲ ਕਰਦਾ ਆ ਕੇ ਕੋਈ ਸੇਟ ਕਰ ਈ ਲਈਏ ਹੁਣ ਕੋਈ ਕੁੜੀ ਨੀ ਮੰਨਦੀ
ਵਾਹ ਕਿਸਮਤ ਦਿਆ ਬਲੀਆ,ਰਿੰਨੀ ਖੀਰ ਤੇ ਬਣ ਗਿਆ ਦਲੀਆ..

91. ਤੈਨੂੰ ਆਪਣੀ ਜਾਨ ਬਣਾ ਬੈਠਾ
ਤੇਰੀ ਦੀਦ ਦਾ ਚਸਕਾ ਲਾ ਬੈਠਾ
ਤੂੰ ਹੀ ਧੜਕੇ ਮੇਰੇ ਦਿਲ ਅੰਦਰ,
ਤੈਨੂੰ ਸਾਹਾਂ ਵਿੱਚ ਵਸਾ ਬੈਠਾ

92. ਹੋਵੇ ਸੋਹਣੀ ਰਾਤ ਤੇ ਨਾਲ ਤੂੰ ਹੋਵੇਂ _
ਮੈਂ ਤੇਰੇ ਨਾਲ ਹੋਵਾਂ ਤੇ ਮੇਰੇ ਨਾਲ ਤੂੰ ਹੋਵੇਂ _
ਕੀ ਪਤਾ ਕਿੰਨੀ ਕੱਟ ਲਈ ਤੇ ਕਿੰਨੀ ਬਾਕੀ ਆ _
ਅੱਜ ਵੀ ਮੇਰਾ ਤੂੰ ਏ ਤੇ ਕੱਲ ਵੀ ਮੇਰਾ ਤੂੰ ਹੋਵੇਂ _

93. ਤੂੰ ਤੇ ਮਾਰ ਦਿੱਤਾ ਸੀ ਬਚਾਉਣ ਵਾਲੇ ਮਿਲ ਗਏ,
ਤੇਰੇ ਨਾਲੋਂ ਵੱਧ ਸਾਨੂੰ ਚਾਹੁਣ ਵਾਲੇ ਮਿਲ ਗਏ”..

94. ਪਿਆਰ ਲੁਕਦਾ ਨਹੀ, ਲੁਕਾਉਣ ਦੇ ਨਾਲ,
ਦਿਲ ਰੁਕਦਾ ਨਹੀ, ਤੇਰੇ ਸਮਝਾਉਣ ਦੇ ਨਾਲ..
ਤੈਨੂੰ ਯਾਦ ਕਰਦੇ ਹਾਂ, ਜਿਉਣ ਦੇ ਬਹਾਨੇ,
ਧੜਕਣ ਰੁਕ ਜਾਦੀ ਹੈ, ਤੈਨੂੰ ਭੁਲਾਉਣ ਦੇ ਨਾਲ….

95. ਰੱਬ ਦੇ ਘਰ ਵੀ ਮਾਫ਼ੀ ਨਹੀ ਮਿਲਦੀ ਜੋ ਕਿਸੇ ਦਾ ਦਿਲ ਦੁਖਾਉਦੇ ਨੇ
ਸਾਰੀ ਜਿੰਦਗੀ ਰੋਣਾ ਪੈਦਾ ਉਹਨਾ ਨੂੰ ਜੋ ਕਿਸੇ ਨੂੰ 1 ਵਾਰੀ ਰੁਆਉਦੇ ਨੇ ..

96. ਹੱਸਣ ਨਾਲ ਕੁਝ ਨਈ ਜਾਦਾ ਥੋੜਾ ਥੋੜਾ ਹੱਸ ਲਿਆ ਕਰੋ
ਹਰ ਗੱਲ ਦਿਲ ਵਿਚ ਨਾ ਰੱਖੋ
ਦੁੱਖ ਕਦੇ ਕਦੇ ਦੱਸ ਦਿਆ ਕਰੋ
ਦੋਸਤ ਦੋਸਤ ਵਿਚ ਬੜਾ ਫਰਕ ਹੁੰਦਾ
ਜੋ ਚੰਗਾ ਲਗੇ ਉਸਨੂੰ ਦਿੱਲ ਵਿੱਚ ਰੱਖ ਲਿਆ ਕਰੋ
ਹਰ ਗੱਲ ਮੂਹੋ ਬੋਲ ਕੇ ਕਰਨੀ ਜਰੂਰੀ ਨਈ ਹੁੰਦੀ
ਬਿਨਾ ਬੋਲੇ ਵੀ ਅੱਖਾ ਵਿੱਚ ਤੱਕ ਲਿਆ ਕਰੋ …

97. ਖੂਬਸੂਰਤ ਤਾ ਕੋਈ ਨਹੀ ਹੁੰਦਾ ;
ਖੂਬਸੂਰਤ ਤਾ ਸਿਰਫ ਖਿਆਲ ਹੁੰਦਾ ਹੈ …..
ਸ਼ਕਲ ਸੂਰਤ ਤਾ ਸਬ ਰੱਬ ਦੀਆ ਦਾਤਾ ;
ਬਸ ਦਿੱਲ ਮਿਲੇਆ ਦਾ ਸਵਾਲ ਹੁੰਦਾ ਹ…..

98. ਕੌਣ ਕਿੰਨਾ ਸੀ ਚਲਾਕ ਤੇ ਨਦਾਨ ਕੌਣ ਸੀ…!!
ਇਸ਼ਕ ਦੀਆਂ ਰਾਹਵਾਂ ‘ਚ ਅਨਜਾਨ ਕੌਣ ਸੀ…!!
ਕਦੇ ਨਜ਼ਰਾਂ ਨਾ ਨਜ਼ਰਾਂ ਮਿਲਾਕੇ ਤਾਂ ਗੱਲ ਕਰ…!!
ਫਿਰ ਤੈਨੂੰ ਦੱਸੀਏ ਕੇ ਬੇਈਮਾਨ ਕੌਣ ਸੀ…!!

99. ਜ਼ਹਿਰ ਦੇਖ ਕੇ ਪੀਤਾ ਤਾਂ ਕੀ ਪੀਤਾ,
ਇਸ਼ਕ ਸੋਚ ਕੇ ਕੀਤਾ ਤਾਂ ਕੀ ਕੀਤਾ,
ਦਿਲ ਦੇ ਕੇ ਦਿਲ ਲੈਣ ਦੀ ਆਸ ਰੱਖੀ,
ਓਹੋ ਜਿਹਾ ਪਿਆਰ ਕੀਤਾ ਤਾਂ ਕੀ ਕੀਤਾ…

100. ਜਿੰਨਾਂ ਰੱਬ ਤੇ ਸੀ ਯਕੀਨ ਸਾਨੂੰ ਉਨਾਂ ਸਾਨੂੰ ਸਾਡੇ ਯਾਰ ਤੇ ਮਾਣ ਸੀ,
ਉਸ ਨਾਲ ਸੀ ਸਾਡੀ ਹਰ ਖੁਸ਼ੀ ਉਸ ਨਾਲ ਵੱਸਦਾ ਸਾਡਾ ਜਹਾਨ ਸੀ,
ਅਸੀਂ ਉਸ ਨੂੰ ਰੱਬ ਵਾਂਗਰਾਂ ਪੂਜਦੇ ਰਹੇ ਤੇ ਉਹ ਆਖਿਰ ਕੀ ਨਿਕਲੇ,
ਚੇਹਰਾ ਸੀ ਉਹਨਾਂ ਦਾ ਭੋਲਾ ਭਾਲਾ ਅੰਦਰੋ ਦਿਲ ਬੜਾ ਬੇਈਮਾਨ ਸੀ,
ਉਸਨੇ ਨਾ ਸਾਨੂੰ ਆਪਣਾ ਬਣਾਇਆ ਤੇ ਨਾ ਸਾਨੂੰ ਕਿਸੇ ਜੋਗਾ ਛੱਡਿਆ,
ਉਹ ਤਬਾਹ ਕਰਦੇ ਗਏ ਸਾਨੂੰ ਲੱਗਾ ਸਾਡੀ ਕਿਸਮਤ ਮੇਹਰਬਾਨ ਸੀ..

Reed More: Good Night Status in Hindi

Reed More Status

Thanks For Visit Our Website And Thaks For Reed Punjabi Love Status, Punjabi Status For Love, Punjabi Love Status Whatsapp, New Punjabi Love Status

कोई टिप्पणी नहीं:

एक टिप्पणी भेजें