सोमवार, 9 सितंबर 2019

Attitude Status in Punjabi For Girls

Attitude Status in Punjabi

Attitude status in punjabi
attitude status in punjabi

Best Attitude Status in Punjabi and Punjabi Attitude Status For Girls & Punjabi Attitude Status For Boys Download And Share With Your Friends.

[ reed more: Love Status in Punjabi ]

Punjabi Attitude Status


1. ਲੋਕਾਂ ਦੀਆਂ ਵੇਟਿੰਗਾਂ ਚ ਰਹਿਣ ਨੱਡੀਆਂ..

ਸਾਡੀਆਂ ਉਡੀਕਾਂ ਸਾਡੇ ਯਾਰ ਕਰਦੇ ....2. ਹੋਰਾ ਨਾਲ ਫੋਨ ਤੇ

ਤੂੰ ਕਰਦੀ ਆਸ਼ਕੀ 

ਮੈ ਪੁੱਛਿਆ ਕੋਣ 
ਕਹਿੰਦੀ ਮੇਰੀ ਫਰੈਂਡ ਸ਼ਾਕਸੀ

3. ਸਾਊ ਜਿਹੇ ਬੰਦੇ ਆ... 
 ਦਿਲ ਤੋਂ ਨਾ ਖੋਟੇ ਆ..,
ਸ਼ਾਂਤ ਰਹੀਏ ਤਾਂ ਗਊ.... 
ਜੇ ਅੜ ਗਏ ਤਾਂ ਝੋਟੇ ਆਂ...,

4. ਸਿੱਧੇ ‪#‎ਕੰਮ‬ ਰਾਸ ਨੀ ‪#‎ਆਉਂਦੇ‬,
ਪੁੱਠੇ ‪#‎ਪੰਗਿਆ‬ ਨਾਲ ‪#‎ਵਾਹ‬ ਪਾਉਣਾ..
ਲੋਕੀ 7 ਜਨਮ ‪#‎ਜਿਉਣ‬ ਦੇ ‪#‎ਵਾਅਦੇ‬ ਕਰਦੇ,
ਆਪਾਂ ਇੱਕੋ ‪#‎ਜਨਮ‬ 'ਚ ਹੀ ‪#‎ਗਾਹ‬ ਪਾਉਣਾ..

5. ਕੀ ਕਰੀਏ  ਸਾਡਾ ਅੰਦਾਜ ਹੀ ਇਹੋ ਜਿਹਾ  ਹੈ  ,,ਜੇ ਬੋਲਦੇ  ਆ ,ਤਾ ਬਰਸ  ਹੀ ਜਾਦੇ ਐ 
ਜੇ ਚੁਪ ਰਹੀਏ ਤਾਂ ਲੋਕੀ ਤਰਸ ਹੀ ਜਾਂਦੇ 
ਐ 

6. ਮੁੰਡਾ ਓਹ ਚਾਹਿਦਾ ਜਿਸਨੂੰ ਉਂਝ ਤਾਂ ਕੁੜੀਆਂ ਦੀ ਥੋੜ ਨਾ ਹੋਵੇ…ਪਰ ਮੇਰੇ ਬਿਨਾ ਕਿਸੇ ਹੋਰ ਦੀ ਲੋੜ ਵੀ ਨਾ ਹੋਵੇ

7. ਜੇ ਤੂੰ ਸੋਹਣੀ ਆ ਤਾਂ, Sweet ਮੈ ਵੀ ਬਹੁਤ ਆ…ਜੇ Attitude ਤੇਰੇ ਚ ਹੈ, ਤਾਂ Deeth ਮੈ ਵੀ ਬਹੁਤ ਆ!

8. ਯਾਰੀ ਨਾਲੋਂ ਵਧ ਚੀਜ਼ ਪਿਆਰੀ ਕੋਈ ਨਾ ….ਫੁਕਰੇ ਬੰਦੇ ਨਾਲ ਸਾਡੀ ਯਾਰੀ ਕੋਈ ਨਾ

9. ਮਤਲਬ ਦੀ ਦੁਨਿਆ ਸੀ ਇਸਲਈ ਸ਼ੱਡ ਦਿੱਤਾ ਸੱਬ ਨੂੰ ਮਿਲਣਾ ..ਨਹੀਂ ਤਾ ਇਹ ਛੋਟੀ ਜਹੀ ਉਮਰ ਤਨਹਾਈ ਦੇ ਕਾਬਿਲ ਨਹੀਂ ਸੀ

10. ਜੋ ਸੱਚੇ ਹੁੰਦੇ ਨੇ ਉਨ੍ਹਾ ਨੂੰ ਗੁੱਸਾ ਆਉਂਦਾ ਹੈ…ਝੂਠ ਬੋਲਣ ਵਾਲ਼ਿਆ ਨੂੰ ਤਾ ਅਕਸਰ ਮੈ ਪਿਆਰ ਜਤਾਂਦੇ ਵੇਖਿਆ ਹੈ

11. ਸਮਾਂ ਨਾ ਲਾਓ ਇਹ ਸੋਚਣ ਵਿਚ ਕਿ ਤੁਸੀਂ ਕੀ ਕਰਨਾ ਹੈ…ਨਹੀਂ ਤਾ ਸਮਾਂ ਸੋਚ ਲਵੇਗਾ ਕਿ ਤੁਹਾਡਾ ਕੀ ਕਰਨਾ ਹੈ

12. ਬੇਪਰਵਾਹ ਹੋ ਜਾਂਦੇ ਨੇ ਹੋ ਲੋਕ ਅਕਸਰ …. ਜਿਨ੍ਹਾ ਨੂੰ ਕੋਈ ਬਹੁਤ ਪਿਆਰ ਕਰਨ ਲਗ ਜਾਂਦਾ ਹੈ

13. ਡਰ ਲਗਦਾ ਹੈ ਰੱਬ ਡਾਡੇ ਤੋਂ …ਹ਼ੇ ਵਾਹਿਗੁਰੂ ਉਸਨੂੰ ਵੀ ਖੁਸ਼ ਰਖੀ …ਜਿਸਨੂੰ ਨਫਰਤ ਹੈ ਸਾਡੇ ਤੋਂ

14. ਦੂਜਾ ਮੌਕਾ ਸਿਰਫ ਕਹਾਣੀਆਂ ਹੀ ਦਿੰਦੀਆਂ ਹਨ… ਜਿੰਦਗੀ ਨਹੀਂ।

15. ਜੇਕਰ ਕੋਈ ਕੁੜੀ ਤੁਹਾਨੂੰ ਦੋਸਤ ਮਨਦੀ ਹੈ ਤਾ ਉਸਨੂੰ ਪਿਆਰ ਦੀ ਰਾਹ ਤੇ ਪਾਉਣ ਦੀ ਜ਼ਿਦ ਨਹੀਂ ਕਰਨੀ ਚਾਹੀਦੀ ਕਿਓਂਕਿ ਦੋਸਤੀ ਦਾ ਰਿਸ਼ਤਾ ਪਿਆਰ ਨਾਲੋ ਅਕਸਰ ਉਚਾ ਤੇ ਸਚਾ ਹੁੰਦਾ ਹੈ।

16. ਕਿਸੇ ਦੇ ਧੀ ਪੁੱਤ ਬਾਰੇ ਇੰਨਾ ਬੁਰਾ ਵੀ ਨਾ ਸੋਚੋ ਕਿ ਤੁਹਾਡੇ ਕਰਮਾ ਦਾ ਫਲ ਤੁਹਾਡੇ ਹੀ ਬਚਿਆਂ ਅੱਗੇ ਆ ਜਾਵੇ।

17. ਹਰ ਕਿਸੇ ਨੂੰ ਉੰਨੀ ਹੀ ਜਗਹ ਦਿਓ ਦਿਲ ਵਿਚ ਜਿੰਨੀ ਓਹ ਤੁਹਾਨੂੰ ਦਿੰਦਾ ਹੈ , ਨਹੀਂ ਤਾਂ ਖੁੱਦ ਰੋਵੋਗੇ ਜਾ ਓਹ ਤੁਹਾਨੂੰ ਰੋਆਉਗਾ।

18. ਬਹੁਤ ਡਰ ਲਗਦਾ ਮੇਨੂੰ ਉਨ੍ਹਾ ਲੋਕਾਂ ਤੋਂ ਜਿਨ੍ਹਾ ਦੇ ਚੇਹਰੇ ਤੇ ਮਿਠਾਸ ਤੇ ਦਿਲ ਚ ਜ਼ਹਰ ਹੁੰਦਾ ਹੈ।

19. ਜੇ ਰਿਸ਼ਤੇ ਸੱਚੇ ਹੋਣ ਤਾ ਜਿਆਦਾ ਸੰਭਾਲਣੇ ਨਹੀਂ ਪੈਂਦੇ .. 
ਤੇ ਜੇਹੜਿਆ ਰਿਸ਼ਤਿਆਂ ਨੂੰ ਜਿਆਦਾ ਸੰਭਾਲਣਾ ਪਵੇ ਓਹ ਰਿਸ਼ਤੇ ਸਚੇ ਨਹੀਂ ਹੁੰਦੇ।

20. ਸੜਕ ਕਿਨੀ ਹੀ ਸਾਫ਼ ਕਿਊਂ ਕਿਊਂ ਨਾ ਹੋਵੇ ਧੂਲ ਤਾਂ ਹੋ ਹੀ ਜਾਂਦੀ ਹੈ.. ਬੰਦਾ ਜਿਨਾ ਮਰਜੀ ਚੰਗਾ ਹੋਵੇ ਭੁੱਲ ਤਾਂ ਹੋ ਹੀ ਜਾਂਦੀ ਹੈ।

21. ਜਿਨ੍ਹਾ ਦੇ ਦਿਲ ਬਹੁਤ ਚੰਗੇ ਹੁੰਦੇ ਨੇ ..ਅਕਸਰ ਉਨ੍ਹਾਂ ਦੀ ਹੀ ਕਿਸਮਤ ਖਰਾਬ ਹੁੰਦੀ ਹੈ

22. ਵਿਕਣ ਵਾਲੇ ਹੋਰ ਵੀ ਨੇਂ,ਜਾ.. ਜਾ ਕੇ ਖਰੀਦ ਲੈ, ਅਸੀ “ਕੀਮਤ” ਨਾਲ ਨੀਂ “ਕਿਸਮਤ” ਨਾਲ ਮਿਲਿਆਂ ਕਰਦੇ ਹਾਂ

23. ਉਹ ਮੰਜ਼ਿਲਾਂ ਕੀ ਛੂੰਹਣਗੇ ਜੋ ਰਹਿਣ ਆਸਰੇ ਮੁਕੱਦਰਾ ਦੇ,ਲੰਘਣ ਵਾਲੇ ਤਾਂ ਲ਼ੰਘ ਜਾਂਦੇ ਆ ਪਾੜ ਕੇ ਸੀਨ੍ਹੇ ਪੱਥਰਾਂ ਦੇ…

24. ਗੁੱਸਾ ਨਹੀ ਕਰੀਦਾ ਦੁਨੀਆ ਦੇ ਤਾਹਨਿਆਂ ਦਾ ਅਣਜਾਨ ਲੋਕਾਂ ਲਈ ਤਾਂ ਹੀਰਾ ਵੀ ਕੱਚ ਦਾ ਹੁੰਦਾ

25. ਆਪਣਿਆਂ ਦੇ ਨਾਲ ਸਮੇਂ ਦਾ ਪਤਾ ਨਹੀ ਲੱਗਦਾ…ਪਰ ਸਮੇਂ ਦੇ ਨਾਲ ਆਪਣਿਆਂ ਦਾ ਜ਼ਰੂਰ ਪਤਾ ਲੱਗ ਜਾਂਦਾ।

26. ਤਜ਼ਰਬਾ ਕਹਿੰਦਾ ਪਿਆਰ ਤੋਂ ਕਿਨਾਰਾ ਕਰ ਲੈ …ਪਰ…ਦਿਲ ਕਹਿੰਦਾ ੲਿਹੀ ਤਜ਼ਰਬਾ ਦੁਬਾਰਾ ਕਰ ਲੈ

27. ਦੇਖ ਉਜੜਦੀ ਕਿਸੇ ਦੀ ਕੁੱਲੀ….. ਛੱਡ ਦੇ ਜਸ਼ਨ ਮਨਾਉਣਾ … ਤੇਰੇ ਨਾਲ ਪਤਾ ਨੀ ਬੰਦਿਆ ਹਾਲੇ ਕੀ-ਕੀ ਹੋਣਾ…

28. ੲਿੱਕ‪ ਸੱਚ‬ ਚੰਗਾ ਹੁੰਦਾ 100 ਝੂਠ ਤੋਂ,1-1 ਝੂਠ ਨਿਰਾ ਜ਼ਹਿਰ ਲਗਦਾ…ਬੋਲਦੇ ਕਿੳੁਂ ਨੇ ਫਿਰ ਅਪਣਿਅਾਂ ਨੂੰ ਝੂਠ,ਜੇ ਹਰ ਝੂਠ‪ ‎ਦਿਲ ‬ਉੱਤੇ ਕਹਿਰ ਲਗਦਾ…‪

29. ਰੱਬਾ ਉਪਰ ਬੈਠਾ ਤੰਗ ਕਰੀ ਜਾਨਾ … ਯਾਦ ਰੱਖੀ ਉੱਪਰ ਅਸੀਂ ਵੀ ਆਉਣਾ।

30. ਤੇਨੂੰ ਲਗਦਾ ਤੂੰ ਦੁਨਿਆ ਵੇਖ ਲਈ .. ਬੜੇ ਉਚੇ ਖਿਆਲ ਤੂੰ ਪਾਲੇ ਨੇ .. ਤੇਰੇ ਲਈ ਤਾਂ ਓਹੀ ਚੰਗੇ ਨੇ ਜੋ ਫਾਇਦਾ ਚੁੱਕਣ ਵਾਲੇ ਨੇ

31. ਉਦੋਂ ਝੂਠ ਸੁਣਨ ਦਾ ਬੜਾ ਹੀ ਮਜ਼ਾ ਆਉਂਦਾ ਹੈ ਜਦੋਂ ਸਚ ਪਹਿਲਾਂ ਤੋਂ ਹੀ ਪਤਾ ਹੋਵੇ।

32. ਮਾਣ ਨੀ ਕਰੀਦਾ ਗੁੱਡੀ ਅੰਬਰਾਂ ਤੇ ਚੜੀ ਦਾ …ੳੁਮਰਾਂ ਦੇ ਦਾਅਵੇ ਕੀ… ੲਿਥੇ ਭਰੋਸਾ ਨੀ ਘੜੀ ਦਾ

34. ਮੇਰੇ ਵਰਗੀ ਹੋਰ ਮਿਲ ਜੂ ਝੱਲਿਆ ਏ ਤੇਰਾ ਵਹਿਮ ਏ………Single ਪੀਸ ਬਣਾਇਆ ਰੱਬ ਨੇ, ਉਹ ਵੀ ਪੂਰਾ ‪kaim‬ ਏ

35. ਅਾਪਣੇ ਅਸੂਲ ਕੁੱਝ ਇਸ ਤਰ੍ਹਾਂ ਤੋੜਨੇਂ ਪਏ …ਗਲਤੀ ਉਸਦੀ ਸੀ …ਹੱਥ ਮੈਂਨੂੰ ਜੋੜਨੇਂ ਪਏ!!!

36. ਜਦ INDIA ਸੀ ਕਿਸੇ ਨੇ ਬਾਤ ਨਾ ਪੁਛੀ .. ਹੁਣ ਕਹਿੰਦੇ IPHONE ਭੇਜਦੇ।

37. ਬਚਿਆਂ ਨੂੰ POGO ਨੀ ਕਮ ਕਰਨ ਦਿੰਦਾ ਤੇ ਵਡਿਆਂ ਨੂੰ EGO ।

38. ਸਾਡੇ ਕੌਲੋਂ ਹੁੰਦੀ ਨਾ ‪‎ਗੁਲਾਮੀ ਕੁੜੀਏ ਨਾਰਾਂ ਦੀ… . ‪‎Minister‬ ਨਾਲੋਂ ਵੱਧ support ਮੈਨੂੰ ਮੇਰੇ ਯਾਰ ਦੀ।

39. ਜੋ ਮੰਜ਼ਿਲਾਂ ਨੂੰ ਜਾਂਦੇ ਰਾਹ ਤੇਰੇ ਅਸੀ ਉੱਥੇ ਖੜਨਾ ਏ..ਅਸੀ ਪੜ ਲਈਆਂ ਬਹੁਤ ਕਿਤਾਬਾਂ ਨੀ ਹੁਣ ਤੇਰਾ ਚੇਹਰਾ ਪੜਨਾ ਏ

40. ਸਿਖ ਲਓ ਵਕ਼ਤ ਨਾਲ ਕਿਸੇ ਦੀ ਚਾਹਤ ਦੀ ਕਦਰ ਕਰਨਾ ..ਕੀਤੇ ਥੱਕ ਨਾ ਜਾਵੇ ਕੋਈ ਤੁਹਾਨੂੰ ਅਹਿਸਾਸ ਕਰਾਉਂਦੇ ਕਰਾਉਂਦੇ।

41. ਇਕ ਕਮਲੀ ਮੈੰਨੂ ਕਹਿੰਦੀ ਤੂੰ ਮੇਰਾ ਵਾ ਸਿਰਫ ਮੇਰਾ..ਮੈ ਕਿਹਾ ਰਜਿਸਟਰੀ ਦਿਖਾ, ਹੱਸ ਕੇ ਕਹਿੰਦੀ, ਰਜਿਸਟਰੀ ਨਈਓ ਮੈ ਤਾਂ ਕਬਜਾ ਕੀਤਾ.

42. ਕਈ ਲੋਕ ਬੱਸ ਦਿਖਾਵੇ ਲਈ ਤੁਹਾਡੀ ਚਿੰਤਾ ਕਰਦੇ ਨੇ ..ਪਰ ਉਨ੍ਹਾਂ ਕੋਲੋ ਓਹ ਦਿਖਾਵਾ ਵੀ ਚੰਗੀ ਤਰਹ ਨਹੀਂ ਹੁੰਦਾ।

43. ਅਸੀਂ ਚਾਹੇ ਬਹੁਤੇ ਸੋਹਣੇ ਨਹੀਂ…ਪਰ ਜਿਹੜਾ ਇੱਕ ਵਾਰੀ ਤੱਕ ਲਵੇ ..ਉਸਨੂੰ ਸੋਚਾ ਵਿੱਚ ਪਾ ਦਈਦਾ

44. ਕਿਸੇ ਨੇ ਪੁਛਿਆ ਕਿਥੇ ਰਹੰਦੇ ਹੋ…ਮੈ ਕਿਹਾ ਔਕਾਤ ਚ ..ਕਦੋ ਤੱਕ?? ..ਜਦੋ ਤੱਕ ਅਗਲਾ ਰਹੇ

45. ਬਹੁਤ ਡਰ ਲਗਦਾ ਮੇਨੂੰ ਉਨ੍ਹਾ ਲੋਕਾਂ ਤੋਂ ਜਿਨ੍ਹਾ ਦੇ ਚੇਹਰੇ ਤੇ ਮਿਠਾਸ ਤੇ ਦਿਲ ਚ ਜ਼ਹਰ ਹੁੰਦਾ ਹੈ।

[ reed more: Love Status ]

Punjabi Attitude Status For Girls

1. ਵੇ ਤੂੰ ਸਮਝੀ ਨਾ #Aakd?_ ਏ ਤਾ #Tohar ? ਆ ਤੇਰੀ #Mutiyar ?ਦੀ ।।
 ਜਦੋ ਮੇਰੇ ਨਾਲ ਤੁਰੇਗਾ? ਉਦੋ ਤੇਰੇ Yaar? ਵੀ ਕਹਿਨਗੇ
kismaT ਚੰਗੀ ਏ ਸਾਡੇ ^YAAR ਦੀ

2. khendi ਮੈ ਮੱਗਦੀ  ਅੱਗ ਵਰਗੀ.. ਮੁੰਡਾ ਪੋਹ ਦਾ ਪਾਲਾ ਏ.
Akad ਨੀ ਝਲਦਾ nakhro ਦੀ..munda ਬਹੁਤੇ ਨਖਰੇ ਵਾਲਾ ਏ..
pyr ਤਾ ਬਹੁਤ ਕਰਦਾ .ਪਰ kmla ziddi ਬਾਲਾ ਏ...

3. ਮੜਕ ਭੰਨ  ਦੇਣੀ ਏ  ਓਹਨਾ ਮੰਜਿਲਾਂ ਦੀ..... 
ਜਿਨ੍ਹਾਂ ਨੂੰ ਗਰੂਰ ਆ ਆਪਣੀ  ਉਚਾਈ ਤੇ.....।

4. 'ਛੱਡ ਦਿੱਤਾ ਰੋਣਾ ਧੋਣਾ ਹੁਣ ਅਾਪਣੀ ਹੀ ਕਰਾਂਗੇ
 ਜਦ ਓਹਨੂੰ ਨੀ ਪਰਵਾਹ ਸਾਡੀ ਫਿਰ ਅਸੀਂ ਵੀ ਕਿਉਂ ਕਰਾਂਗੇ'

5. ਕੁਝ ਲੋਕ ਆਪਣੇ Attitude ਕਰਕੇ 
ਆਪਣੇ ਸੱਭ ਤੋਂ ਨੇੜਲੇ ਇਨਸਾਨ ਨੂੰ ਗਵਾ ਲੈਂਦੇ ਨੇ

6. ਕਹਿੰਦਾ ਮੇਰੀ ‪moto‬ ਨੇ ਰੱਖ ਤੇ brand ਥੱਲੇ ਲਾ ਕੇ ।
ਜਦੋਂ ਖੜ ਗਈ ‪‎ਸੂਟ‬ ਪਟਿਆਲਾ ਸ਼ਾਹੀ ਪਾ ਕੇ ।

7. ਮਰਦੀਆ ਹੋਣੀਆ ਤੇਰੇ ਤੇ 36 ਪਰ MoTTo ਦੀ ਟੋਹਰ ਅਵੱਲੀ ਆ 
ਰੱਖ ਸਾਂਭ ਕੇ ਆਪਣੀਆ 36 MoTTo 36 ਦੇ ਬਰਾਬਰ ਕੱਲੀ ਆ

8. ਜ਼ਿੰਦਗੀ ਦੀਆਂ #ਉਲਝਣਾਂ ਨਜਦੀਕੀਆ ਨੂੰ ਘੱਟਾ ਦਿੰਦੀਆਂ ਨੇ_ 
ਲੋਕ ਸਮਝਦੇ ਨੇ ਕਿ ਅਸੀਂ #ਬਦਲ ਗਏ_l #

9. ਵੇ ਤੂੰ ਸਮਝੀ ਨਾ #Aakd?_ 
ਏ ਤਾ #Tohar ? ਆ ਤੇਰੀ #Mutiyar ?ਦੀ ।।
 ਜਦੋ ਮੇਰੇ ਨਾਲ ਤੁਰੇਗਾ? ਉਦੋ ਤੇਰੇ #Yaar? ਵੀ ਕਹਿਨਗੇ_
#kismaT ?ਚੰਗੀ ਏ ਸਾਡੇ ^YAAR^ ਦੀ

10. #_Top ? ਦਿਆ #_ਮੁੰਡਿਆਂ ? ਦੇ ਆਉਣ ? #_ਪਰਪੋਜ਼ ? 
ਤੇਰੇ? #_ਕਰਕੇ ਮੈਂ ☺ ਜਾਵਾਂ #_ਮੋੜੀ ਸੋਹਣਿਆ ?
?ਤੈਨੂੰ ਕਰਦੀ ? #_ਪਿਆਰ ਬੜਾ ☺ ਤਾਂਹੀਓ ? ਮੁੰਡਿਆਂ ਦੇ #_ਦਿਲ ? ਜਾਵਾਂ ਤੋੜੀ #_ਸੋਹਣਿਆ??

[ reed more: Sad Status ]

Punjabi Attitude Status For Boys

1. ਕਹਿੰਦੀ ਮੈਂ ਜਿਹਨੂੰ ਵੀ ਪੁੱਛਿਆ....ਸਾਰੇ ਤੇਰੀ ਕਰਦੇ ਤਾਰੀਫ਼ ਆ....
 ਪੈਸੇ ਦਿੱਤੇ ਇਹਨਾਂ.... ਨੂੰ ਜਾਂ  ਤੂੰ ਸੱਚੀਓ ਸ਼ਰੀਫ ਆ...

2. ☆ਦੇਖ ਕੁੜੀਏ Attiude ਮੈ ਸਹਿ ਨੀ ਸਕਦਾ
 depression ਚ ਰਹਿ ਨੀ ਸਕਦਾ
ਜੇ ਨਿਭਦੀ ਆ ਤਾ ਲਾਲਾ ਨਹੀ ਤਾ
 ਅੋ ਜਾਦਾ ਰਾਹ ੳੁਧਰ ਨੁੰ ਚਰਨ ਪਾ ਲੈ

3. ਵਿਕਣ ਵਾਲੇ ਹੋਰ ਵੀ ਨੇਂ,
ਜਾ.. ਜਾ ਕੇ ਖਰੀਦ ਲੈ, 
ਅਸੀ “ਕੀਮਤ” ਨਾਲ ਨੀਂ
 “ਕਿਸਮਤ” ਨਾਲ ਮਿਲਿਆਂ ਕਰਦੇ ਹਾਂ ‬

4. ਕਹਿੰਦੀ ਨਾ ਖੜਿਆ ਕਰ ਰਾਂਹਾ ਚ'
 ਬਣਾਕੇ ਭੋਲਾ ਭਾਲਾ #Face ਮੁੰਡਿਆ....
ਤੇਰੀ ਮੇਰੀ ਨਈ ਨੀਬਣੀ...
ਮੈਂ ਸ਼ਾਂਤ ਸੁਭਾ ਦੀ..ਤੂੰ ਰੌਲੇ ਵਾਲਾ #Case ਮੁੰਡਿਆ.....

5. ਤੇਰੇ ਯਾਰ ਨੂੰ ਸਪੋਟ ਇਨੀ ਕੁੜੀਏ 
ਕਿ ਤੇਰਾ ਸ਼ਹਿਰ ਵੀ Hang ਹੋ ਜਾਉ
ਦੇਖੀ ਚੱਲ ਤੂੰ ਵੀ ਥੋੜਾ Time ਖੜ ਕੇ ਨੀ ਤੇਰਾ 
aam jeha ਵੀ ਇੱਕ ਦਿਨ Brand ਹੋ ਜਾਉ...

6. FAce  ਤੇ SmIlEਦੀ ਤੇ 
ਜਿੰਦਗੀ ਵਿਚ StYlE ਦੀ
ਕਦੀ ਕਮੀ ਨੀ ਹੋਣੀ ਚਾਹੀਦੀ‼

7. ਤੂੰ ਸਾਡੀ ਰੀਸ ਕੀਥੋ ਕਰ ਲਵੇਗਾ ਕਮਲਿਆ ; 
ਅਸੀ ਤਾ? ਸੌਣ ?ਲੱਗੇ ਬਲਬ?ਨੂੰ ਗੋਲੀ ਮਾਰ? ਕੇ ਬੁਝਾਈ ਦਾ?

8. ਮੈਨੂੰ ਕਹਿੰਦੀ ਤੂੰ ਦੇਸੀ ਆ ਮੈਂ ਵੀ ਕਹਿ ਦਿੱਤਾ ??
 ਤੂੰ ਵੀ ਦਿਖਾ ਕਿਥੇ ਤੇਰੇ Nιкє ਦਾ Tαg ਲੱਗਾ ਆ

9. ਸ਼ਰਾਰਤਾਂ ਕਰਿਆ ਕਰ,
 ਸਾਜਿਸ਼ਾਂ ਨਹੀਂ..!!
ਅਸੀਂ ਸਿੱਧੇ ਹਾਂ, ਸਿੱਧਰੇ ਨਹੀਂ…

10. ਅਜੇ ਤਾਂ ਖੰਭ ਹੀ ਖਿਲਾਰੇ ਨੇ ਕਦੇ ਸਾਡੀ ਵੀ ਉੱਚੀ  ਉਡਾਣ  ਹੋਵੇਗੀ ☝
ਦੁਨੀਆ  ਭਰ  ਦੀ ਇਸ  ਭੀੜ  ਵਿਚ  ਸਾਡੇ ਨਾਮ  ਦੀ ਵੀ ਵੱਖਰੀ  ਪਛਾਣ  ਹੋਵੇਗੀ 

11. ਮੜਕ ਭੰਨ  ਦੇਣੀ ਏ  ਓਹਨਾ ਮੰਜਿਲਾਂ ਦੀ..... 
ਜਿਨ੍ਹਾਂ ਨੂੰ ਗਰੂਰ ਆ ਆਪਣੀ  ਉਚਾਈ ਤੇ.....।

12. ਭੁੱਲ ਜੋ ਦੁਨੀਆ ਦੇ ਸਭ ਸਿਆਪੇ
__ਬਾਬਾ ਦੇਖ ਕੇ ਸੋਹਣੀ ਜੀ ਸੈਟ ਕਰੂਗਾ ਆਪੇ

13. 'ਛੱਡ ਦਿੱਤਾ ਰੋਣਾ ਧੋਣਾ ਹੁਣ ਅਾਪਣੀ ਹੀ ਕਰਾਂਗੇ
 ਜਦ ਓਹਨੂੰ ਨੀ ਪਰਵਾਹ ਸਾਡੀ ਫਿਰ ਅਸੀਂ ਵੀ ਕਿਉਂ ਕਰਾਂਗੇ'

14. ਕਮਲੀ ਕਹਿੰਦੀ ਜੋਰ ਤੇਰਾ ਇਕੱਲੇ ਦਾ ਵੇਖਣਾ ਮੈ, 
ਭੀੜ ਵਿੱਚ ਲਲਕਾਰੇ ਤਾਂ ਹਰ ਕੋਈ ਮਾਰ ਲੈਦਾਂ ਐ

15. ਦੋ ਦਿਨ ਲਾ ਕੇ ਤੂੰ Chandigarh ਬਣੇLandlord ਨੀ…
ਕੱਪੜੇ ਪਾਉਣ ਦਾ ਤੈਨੂੰ ਪਤਾ ਨਹੀਂ, ਤੇ ਗੱਲ ਕਰੇ Tom Ford ਦੀ

16. ਕੁਝ ਲੋਕ ਆਪਣੇ Attitude ਕਰਕੇ 
ਆਪਣੇ ਸੱਭ ਤੋਂ ਨੇੜਲੇ ਇਨਸਾਨ ਨੂੰ ਗਵਾ ਲੈਂਦੇ ਨੇ

17. ਮੈ #ਦੇc Munda #pind ਦਾ na ਮਹਿੰਗੇ
mere #ਬੂਟ  kude !!
ਜੋ Rabb dinda ਚੁਪ kr ਕੇ Pa ਲੲੀਦਾ Yaar
odà Bda #Cute ਕੁੜe  !!

18. ਸ਼ੁਰੂਆਤ  ਭਾਵੇ ਕੋਈ  ਵੀ  ਕਰੇ 
ਪਰ   ਕਹਾਣੀ  ਦਾ End  ਤਾਂ ਅਸੀ ਹੀ ਕਰਨਾ ,,,

19. 'ਸੋਹਣੀਏ ਸਾਨੂੰ ਦੇਖ ਕੇ ਨੀਵੀਆਂ ਨਾ ਪਾਇਆ ਕਰ
 ਫੇਰ ਕੀ ਆ ਜੇ ਅਸੀ ਤੈਥੋਂ ਵੱਧ ਸੋਹਣੇ ਆ....'

20. ਕਹਿੰਦਾ... ਸਾਥ ਹੋਵੇ ਤੇਰੇ ਜਹੀ ਨਾਰ ਦਾ, 
ਬਹੁਤੇ ਫੈਸ਼ਨਾ ਦੀ ਪੱਟੀ ਤੋ ਕੀ ਲੈਣਾ 
.
ਤੇਰੀ ਸਾਦਗੀ ਤੇ ਭੋਲਾ ਪੰਨ ਮਾਰਦਾ, 
ਅਸੀ ਆਕੜਾ ਵਾਲੀ ਤੋ ਕੀ ਲੈਣਾ 

21. ਕਮਲੀ‬ ਕਹਿੰਦੀ ਮੈਂ ‪ਤੁਹਾਡੇ‬ ਚਰਚੇ‬ ਬਹੁਤ ਸੁਣੇ ਆ ……
 ਮੈ ਕਿਹਾ ਹਾਲੇ ‪‎ਕਾਰਨਾਮੇ‬ ਤਾਂ ਤੂੰ ‪ਦੇਖੇ‬ ਹੀ ਨੀਂ............

22. Cool ਜਿਹਾ ਸੁਭਾਅ ਤੇਰੇ ਯਾਰ ਦਾ, Fool ਜਿਹਾ ਨਾ ਸਮਝੀ..
ਲੱਖਾਂ ਵਿਚੋ ਇਕ ਆ, ਫਜੂਲ ਜਿਹਾ ਨਾ ਸਮਝੀ.......

23. Teri ਖੁਸ਼ੀ ਤੋ ਵੱਡਾ ਸਾਡੇ ਲਈ sukh ਕੋਈ ਨਾ
 Milda ਰਹੇ Pyaar ਤੇਰਾ ਹੋਰ ਭੁੱਖ ਕੋਈ ਨਾ
ਤੂੰ ਛੱਡ ਨਾ ਜਾਈਂ ਕਦੇ ikkaleya ਮੈਨੂੰ
ਤੇਰੇ ਵਿਛੋੜੇ ਤੋ ਵੱਡਾ  sade ਲਈ ਦੁੱਖ ਕੋਈ ਨਾ .......

24. ਔਕਾਤ ਵਿੱਚ ਰਹਿ ਬੀਬਾ  ..ਧੇਲੇ ਦੀਆ ਘੁੱਗੀਆ ਲੱਖਾਂ ਦੇ 
ਚੀਨੇ ਨੀ ਮਾਰ ਸਕਦੀਆਂ 

25. #ਆਕੜ ਤਾਂ ਤੇਰੀ ਉਸ ਦਿਨ ਹੀ #ਖਤਮ ਹੋ ਜਾਵੇ ਗੀ
ਜਿਸ ਦਿਨ #ਤੈਨੂੰ ਪਤਾ ਲੱਗਾ
 ਤੈਨੂੰ #ਸੱਚੇ ਦਿਲੋ ਚਾਹੁਣ ਵਾਲਾ ਕਿਸੇ #ਹੋਰ ਦਾ ਹੋ ਗਿਆ ਏ..

26. ਕਰੀ ਤੇਰੇ ਉੱਤੇ ਰੱਬ ਜਿੱਡਾ ਮਾਣ ਫਿਰਦੈ ,,ਤੂੰ ਐਵੇਂ ਨਖਰੇ ਵਖਾਈ ਜਾਨੀ ਐ
ਮੁੰਡਾ ਤੈਥੋਂ ਵਾਰ ਨੇ ਨੂੰ ਜਾਨ ਫਿਰਦੈ,,ਤੂੰ ਐਵੇਂ ਨਖਰੇ ਵਖਾਈ ਜਾਨੀ ਐ

27. ਜ਼ਿੰਦਗੀ ਦੀਆਂ #ਉਲਝਣਾਂ ਨਜਦੀਕੀਆ ਨੂੰ ਘੱਟਾ ਦਿੰਦੀਆਂ ਨੇ_ 

ਲੋਕ ਸਮਝਦੇ ਨੇ ਕਿ ਅਸੀਂ #ਬਦਲ ਗਏ_l #

28. ਭਾਰਤ ਦੀਆ ਕੁੜੀਆ ਰੀਉ ਉਲੰਪਿਕ ਚ ਮੈਡਲ ਲਿਆ ਰਹੀਆ ਨੇ
ਤੇ ਮੁੰਡੇ ਹਜੇ ਵੀ JIO ਸਿਮ ਲੈਣ ਦੇ ਜੁਗਾੜ ਪਿੱਛੇ ਲੱਗੇ ਹੋਏ ਆ 

29. ?#ਆਉਂਦੀਆਂ ਨੀ ਲੋਟ #?ਬੀਬਾ #?ਆਕੜਾਂ ਜੇ ਤੇਰੀਆਂ, . . . . 
# munde ਉੱਤੇ #Senti ne  ਹੋਰ ਵੀ ਬਥੇਰੀਆ???..........

30. ਜੱਟੀ ਦੀ? #Yaari ਤੇ ਨੋਕਰੀ ? #Sarkari
ਦੋਵੇ ਕਿਸਮਤ ਨਾਲ ਹੀ  ਮਿਲਦੇ ਨੇ?

31. ਉਂਝ ਦੇਖੀ ਮੈਂ ਇਥੇ ਦੁਨੀਆ ਸਾਰੀ
ਮਿਲਿਆ ਨਾ ਹੁਸਨ ਮੈਨੂੰ ਤੇਰੀ ਮਾਤ ਦਾ
ਮੈਨੂੰ ਪੁੱਛਦੀ ਸੀ, ਤੇਰਾ ਮੇਰਾ ਕੀ ਰਿਸ਼ਤਾ
ਰਿਸ਼ਤਾ ਏ ਬੀਬਾ ਰੂਹ ਤੇ ਜਜ਼ਬਾਤ ਦਾ !!

32. ਇਰਾਦੇ Mere ਸਾਫ Hunde ਨੇ..
ਇਸੇ ਕਰਕੇ Sare ਲੋਕ ਮੇਰੇ ਖਿਲਾਫ Hunde Ne..

[ reed more: Attitude Status ]

Punjabi Attitude Status For whatsapp

1. ਅੱਖ ਮੋਟੀ, ਰੰਗ ਦੀ ਗੋਰੀ ਐ, 
 ਆਕੜਾਂ ਪੱਟੀ ਬੋਲਦੀ ਨਹੀ,
 ਸਾਡੇ ਸਟੇਟਸ ਕਰਦੀ ਚੋਰੀ ਐ

2. ਅੱਜ ਸੜਕ ਤੇ ਕੁਝ ਲਿਫਾਫੇ ਖਿਲਰੇ ਪਏ ਸੀ ...
ਮੈਂ ਚੱਕ ਕੇ ਡਸਟਬੀਨ ਵਿੱਚ ਪਾ ਦਿੱਤੇ ...
ਮੈਨੂੰ ਦੇਖਕੇ
ਕੋਲ ਖੜੇ ਦੋ ਬੰਦੇ ਤਾੜੀਆਂ ਮਾਰਨ ਲੱਗ ਪਏ ...
ਦਿਲ ਨੂੰ ਬੜੀ ਖੁਸ਼ੀ ਮਿਲੀ ...
ਪਰ ਬਾਅਦ ਚ ਪਤਾ ਲੱਗਿਆ 
ਜ਼ਰਦਾ ਮਲਦੇ ਸੀ ਸਾਲੇ ||

3. ਮੈਨੂੰ ਕਹਿੰਦੀ..
ਜਦੋ ਮੈ ਵਿਦੇਸ਼ ਚਲੀ ਗਈ, ਮੈਨੂੰ ਯਾਦ ਕਰੇਗਾ ??
ਮੈਂ ਕਿਹਾ ਕਮਲੀਏ .. ??
ਅਸੀ ਤਾ ਕੱਟਾ ਵਿਕੇ ਤੇ ਰੋ ਪਈ ਦਾ ..
ਤੂੰ ਤਾ ਫਿਰ ਵੀ ਦਿਲ ਵਸਦੀ ਆ ....??

4. kamli ਕਹਿੰਦੀ ਤੁਸੀ ਸਟੇਟਸ ਕਿਉ ਨੀ ਪਾਉਦੈ 
ਮੈ ਕਿਹਾ ਕਮਲੀ ਏ ਜਿਹੜੀ ਸਟੇਟਸ ਪੜ ਕੈ ਗੱਲਾ ਕਰਦੀ ਆ ਨੇ ਮੇਰੇ ਨਾਲ
ਉਹਨਾ ਨੁੰ ਵੀ ਤਾਂ।ਟਾਈਮ ਦੇਣਾ ਪਏਗਾ?

5. NuMBer ਤੂੰ ਨੀ ਫੜਣਾ ਤਾਂ
ਕਿਸੇ ਸਹੇਲੀ ਨੂੰ ਫੜਾ ਦੇ..
ਜੇ ਤੂੰ ਨੀ ਫਸਣਾ ਤਾਂ ਕੋਈ ਹੋਰ ਫਸਾਦੇ...
ਜਲਦੀ ਜਲਦੀ Single
ਵਾਲਾ ਸਿਆਪਾ ਤਾਂ ਮੁਕਾ ਦੇ............

6. ਨੀ ਤੂੰ ਫੋਨ ਵੀ ਡੇਅਲੀ ਕਰਦੀ ਐਂ,
ਕਿਓਂ ਗਲ ਕਹਿਣ ਤੋਂ ਡਰਦੀ ਐ,
ਦਸ ਮੈਂ ਕੀ ਤੈਨੂੰ ਖਾ ਜਾਊਗਾ,
ਜੇ ਪਿਆਰ ਤੂੰ ਮੈਨੂੰ ਕਰਦੀ ਐ.

7. ਸਹੇਲੀ ਕਹਿੰਦੀ ਫਿਲਮ ਦਿਖਾ,
ਤੇ ਬਾਪੂ ਕਹਿੰਦਾ ਕਾਲਜ਼ ਜਾ,
ਕੁੜੀ ਕਹਿੰਦੀ ਮੈ ਛੱਡ ਦੇਣਾ,
ਤੇ ਬਾਪੂ ਕਹਿੰਦਾ ਘਰੋ ਕੱਢ ਦੇਣਾ,
ਕੁੜੀ ਕਹਿੰਦੀ ਚੱਲ ਭੱਜ ਜਾਈਏ,
... ਬਾਪੂ ਕਹਿੰਦਾ ਲੱਭ ਕੇ ਵੱਢ ਦੇਣਾ, 
ਦੋਵੇ ਜਾਣੇ ਨਵਾ ਰੰਗ ਦਿਖਾਈ ਜਾਦੇ ਨੇ,
ਮਾਸੂਮ ਜਵਾਕ ਨੁੰ ਟੈਸ਼ਨ ਪਾਈ ਜਾਦੇ

8. ਅੱਜ ਤਾਂ ਸਵੇਰੇ-ਸਵੇਰੇ 33 ਕਰੋੜ ਦੇਵੀ ਦੇਵਤਿਆਂ ਨੂੰ ਇਹੀ ਅਰਦਾਸ ਕੀਤੀ ਆ....
ਜੇ ਜਿਆਦਾ ਕੁਝ ਨਹੀਂ ਤਾਂ ਇਕ-ਇਕ ਰੁਪਈਆ ਹੀ ਮੇਰੇ ਖਾਤੇ ਚ ਜਮਾਂ ਕਰਵਾਦੋ ...

9. ਕੁੜੀ ਨੇ ਬੱਸ ਵਿੱਚ ਰੋਲਾ ਪਾ ਦਿੱਤਾ
ਬੱਸ ਰੋਕੋ, ਜਲਦੀ ਬੱਸ ਰੋਕੋ
ਡਰਾਈਵਰ ਨੇ ਬੱਸ ਰੋਕ ਦਿੱਤੀ
ਕੰਡਕਟਰ ਨੇ ਆ ਕੇ ਪੁਛਿਆ ਕਿ ਹੋਇਆ!
ਕਹਿੰਦੀ ਟਿਕਟ ਬਾਹਰ ਉੱਡ ਗਈ ਜਿਸ ਤੇ ਤਿੰਨ ਰੁਪਏ ਬਕਾਇਆ ਲਿਖਿਆ ਸੀ

10. ਇੱਕ ਅਮਲੀ ਛੱਤ ਤੋਂ ਹੇਠਾ ਡਿੱਗ ਪਿਆ, -.
ਆਸ ਪਾਸ ਦੇ ਲੋਕ ਭੱਜ ਕੇ ਉਸਦੇ ਕੋਲ ਆਏ . . ..
ਤੇ ਪੁੱਛਿਆ ਕਿ :- ਕੀ ਹੋ ਗਿਆ, -
ਅਮਲੀ ਉੱਠਿਆ ਤੇ ਕੱਪੜੇ ਝਾੜ ਕੇ ਕਹਿੰਦਾ . . ..
ਪਤਾ ਨਹੀਂ ਮੈਂ ਤਾਂ ਆਪ ਹੁਣੇ ਆਇਆ . . . . . . .

11. ਭਿਖਾਰੀ( ਹੈਪੀ ਨੂੰ ) :-ਅੱਲਾ ਕੇ ਨਾਮ ਤੇ ਕੁਝ ਦੇ ਦਵੋ, ਬਹੁਤ ਭੁੱਖ ਲੱਗੀ ਏ .
ਹੈਪੀ :- ' ਅੱਛਾ ਤੇਰੇ ਕੋਲ 100 ਦੇ ਟੁੱਟੇ ਹੈ? 
ਭਿਖਾਰੀ:- ਜੀ ਹਾਂ . 
ਹੈਪੀ :- 'ਜਾ ਪਹਿਲਾਂ ਇਹਨਾਂ ਨੂੰ ਖ਼ਰਚ ਸਾਲਿਆ..!!

12. ਕੁੜੀ... ਤੂੰ ਮੇਰੇ ਲਈ ਕੀ ਕਰ ਸਕਦਾ ਹੈ
ਮੁੰਡਾ... ਦੱਸ ਕੀ ਕਰਾ
ਕੁੜੀ... ਮੇਰੇ ਲਈ ਚੰਦ ਤੋੜ ਕੇ ਲਿਆ
ਮੁੰਡਾ... ਫਿਰ ਈਦ ਤੇਰੇ ਬਾਪੂ ਨੂੰ ਦੇਖ ਕੇ ਮਨਾਵਾਂਗੇ...

13. ਚੰਨ ਵਰਗੇ MukhDE? ?ਤੇ ਕੀ ਦਸਾਂ ਕਿੰਨਾ ਮਰਦਾ ਹਾਂ,

ਮੈਂਲੀ? ਨਾ ?KiddRE ਹੋ ਜਾਵੇ ਤੈਨੂੰ Touch ਕਰਣ ਤੋ ਵੀ Darda ਹਾ..!!?

14. ਕੁੜੀ... ਤੂੰ ਮੇਰੇ ਲਈ ਕੀ ਕਰ ਸਕਦਾ ਹੈ
ਮੁੰਡਾ... ਦੱਸ ਕੀ ਕਰਾ
ਕੁੜੀ... ਮੇਰੇ ਲਈ ਚੰਦ ਤੋੜ ਕੇ ਲਿਆ
ਮੁੰਡਾ... ਫਿਰ ਈਦ ਤੇਰੇ ਬਾਪੂ ਨੂੰ ਦੇਖ ਕੇ ਮਨਾਵਾਂਗੇ...

15. ਚਲੋ ਟੁੱਟੀਆਂ ਦੇ ਜਸ਼ਨ ਮਨਾਈਏ ਮਿੱਤਰੋ . . . .
ਓਹਦੀ ਵੇਚ ਕੇ ਨਿਸ਼ਾਨੀ ਪੈੱਗ ਲਾਈਏ ਮਿੱਤਰੋ  ???

16. ਤੇਰਾ ਪਿਆਰ ਨਾ ਆਵੇ ਸਮਝ ਕੁੜੇ..
ਤੇਰਾ ਗੁੱਸਾ ਮੇਰੇ ਸੀਨੇ ਤੀਰ ਵਾਂਗ ਵੱਜਦਾ…
ਤੂੰ angry bird ਵਾਂਗ ਅੱਖਾਂ ਕੱਢਦੀ ਰਹਿੰਦੀ…
ਤੇ…
 ਮੈ temple run ਵਾਂਗ ਤੇਰੇ ਪਿਛੇ ਰਹਾ ਭੱਜਦਾ…??

17. ਬਹੁਤੀਆਂ ਸੋਹਣੀਆਂ ਰੰਨਾਂ ਨੂੰ 
ਮਿਲ ਜਾਂਦੇ ਕਈ ਵਾਰੀ ਝੱਖੜ ਜੇ
ਨਾਂ ਤੂੰ ਹੇਮਾ ਮਾਲਿਨੀ ਬਣਿਆ ਕਰ 
ਕੀਤੇ ਗੱਬਰ ਨਾ ਕੋਈ ਟੱਕਰ ਜੇ.. ???

18. ਰਾਤੀ ਮੈ ਇੱਕ ਟੁੱਟਦਾ ਤਾਰਾ ਦੇਖਿਅਾ .
ਜਮਾ ਹੀ ਮੇਰੇ ਵਰਗਾ ਸੀ 
ਚੰਨ ਨੂੰ ਫਰਕ ਕੋੲੀ ਨਾ ਪਿਆ ਜਮਾ ਹੀ ਤੇਰੇ ਵਰਗਾ ਸੀ 
ਸਿੱਖਿਅਾ - ਦੋਵੇ ਪੱਕੇ ਢੀਠ ਸੀ

19. ਸਾਡੀ ਸਾਲੀ ਕਾਹਦੀ ਆਜਾਦੀ,
ਅੱਜ ਵੀ ਰੁੱਸੀ ਫਿਰਦੀ ਤੁਹਾਡੀ ਭਾਬੀ.
ਕਹਿੰਦੀ..........???
. ਮੈਂ ਨੀ ਮੰਨਣਾ ਮੈਨੂੰ ਹੋਰ ਨਾ ਸਤਾਉ  ਸੱਚੀ ਮਨਾਉਣਾ ਆਂ, ਤਾ ਪਹਿਲਾਂ ...?
'ਵੰਦੇ ਮਾਤਰਮ 'ਗਾ ਕੇ ਸੁਣਾਉ ..

20. ਉਝ ਸਾਡਾ ਦਿਲ ਕਿਸੇ ਤੇ ਆਉਂਦਾ ਨਹੀਂ?
ਪਰ ਕੋਈ ਕੱਢ ਕੇ ਹੀ ਲੈ ਜਾਵੇ
ਤਾਂ ਦੱਸੋ ਮੇਰਾ ਕੀ ਕਸੂਰ?

21. ਸੋਚਾਂ ਵਿੱਚ ਤੂੰ ਖੁਆਬਾਂ ਵਿੱਚ ਤੂੰ...            
ਨੀਂਦਾ ਵਿੱਚ ਤੂੰ ਖਿਆਲਾਂ ਵਿੱਚ ਤੂੰ...                
ਜਾ ਕੇ ਕੋਈ ਕੰਮ ਕਰਲੇ ਵਿਹਲਾ ਏ ਤੂ.....

22. ਕਮਲਾ ਜਿਹਾ ਕਹਿੰਦਾ ਦੁਨਿਆਂ ਦੀ ਨਜ਼ਰ ਤਾਂ ਦੂਰ ਦੀ ਗੱਲ,,
 ਮੈਂ ਤਾਂ ਤੈਨੂੰ ਸਿੱਧੀ ਧੁੱਪ ਵੀ ਨਾ ਲੱਗਣ ਦੇਵਾਂ..

23. ਕਹਿੰਦੀ  ਮਿੱਠਾ ਜਿਹਾ ਸੀ ਗੱਭਰੂ ਤੂੰ ਭੋਰ ਭੋਰ ਖਾਗੀ ਨੀ ? 
ਸੁੱਕ ਕੇ ਹੋਇਆ ਤੀਲਾ ਕੈਸੀ ਨਜ਼ਰ ਤੂੰ ਲਾਗੀ ਨੀ  ?
ਕਰਾਏ ਟੈਸਟ ਤਾ ਰਿਪੋਰਟ ਡਾਕਟਰਾ  ਨੂੰ ? ਚੱਕਰਾ ਚ ਪਾਗੀ ਨੀ 
 ਮੇਰੇ ਦਿੱਲ ਦੇ x -Ray ਤੇ ਫੋਟੋ ਤੇਰੀ ਆਗੀ ਨੀ..............?

24. ਰੱਬ ਨੇ ਕਿਹਾ ਸਮਝਦਾਰ ਕੁੜੀਆਂ 
ਧਰਤੀ ਦੇ ਕੋਨੇ-ਕੋਨੇ ਵਿਚ ਮਿਲਣਗੀਆਂ ਪਰ 
ਇਹ ਆਖ ਕੇ ਰੱਬ ਨੇ ਧਰਤੀ ਹੀ ਗੋਲ ਬਣਾ ਦਿੱਤੀ ਲੱਭੀ ਜਾਓ ਹੁਣ

25. ਕੁੜੀ:- ਮੈਂ ਤੈਨੂੰ like ਕਰਦੀ ਹਾਂ 
ਮੁੰਡਾ:- ਪਰ ਮੈਂ ਤੈਨੂੰ like ਦੇ ਨਾਲ comment ਵੀ ਕਰਦਾ ਹਾਂ
ਕੁੜੀ:- ਮਰਜਾ ਕੁੱਤਿਆ ਡੁੱਬ ਕੇ ..????

[ reed more: Good Morning Status ]

26. ਕੋਈ ਕਹਿੰਦਾ ਦੁਨੀਆ ਪਿਆਰ ਨਾਲ ਮੰਨਦੀ ਆ।। 
ਕੋਈ ਕਹਿੰਦਾ ਦੁਨੀਆ ਪੈਸੇ ਨਾਲ ਮੰਨਦੀ ਆ।। 
ਪਰ ਅੱਜ ਪੰਗਾ ਪੈਣ ਤੇ ਪਤਾ ਲੱਗਿਆ ਦੁਨੀਆ ਤਾਂ ਛਿਤਰਾ ਨਾਲ ਮੰਨਦੀ ਆ।।

27. ਸਹੇਲੀ ਕਹਿੰਦੀ ਅੱਜ ਤੋ ਬਆਦ ਲੜਨਾ ਨਹੀ ਤੈਨੂੰ ਮੇਰੀ ਸੌਹ
..
ਉਧਰੋ ਦੋਸਤ ਆ ਗਿਆ ਕਹਿੰਦਾ ਬਾਈ ਚੱਲ ਲੜਾਈ ਹੋ ਗਾਈ
ਤੈਨੂੰ ਭਾਬੀ ਦੀ ਸੌਹ

28. ਇੱਕ ਸੋਹਣੀ ਜਿਹੀ ਕੁੜੀ ਮੇਰੇ ਕੰਨ ਚ ਕੁਝ ਕਹਿਗੀ
. 5 ਮਿੰਟ ਬਾਦ ਪਤਾ ਲੱਗਾ ਕਿ ਬਟੁਆ ਕੱਢ ਕੇ ਲੈ ਗਈ

29. ਮੈਨੂੰ ਕਹਿੰਦੀ ਵੇ ਤੂੰ ਬਾਹਲਾ Cute? ਜਿਹਾ ਬਣ ਕੇ ਨਾ ?ਘੁੰਮਿਆ ਕਰ..?
ਕੁੜੀਆਂ ਨੇ ਤੈਨੂੰ, ”Teddy Bear” ਸਮਝ ਕੇ ?ਚੱਕ ਲੈਣਾ ਆ

30. ਉਹ ਸਰਕਾਰੀ ਬੱਸ ਹੀ ਕਾਹਦੀ ਜਿਹੜੀ ਖੜਕੇ ਨਾ 
ਉਹ ਗੱਭਰੂ ਹੀ ਕਾਹਦਾ ਜਿਹੜਾ ਦੁਨੀਆ ਦੀ ਅੱਖ ਵਿੱਚ ਰੜਕੇ ਨਾ.....

31. ਜੇਹੜੇ ਮੇਰਾ ਲਿਖੇ ਸਟੈਟਸ ਲਾਇਕ ਕਰਿਆ ਕਰੂ
ਓਹਨਾ ਨੂੰ ਪੁੰਨ ਲੱਗੂ ...
ਕੁਆਰਿਆਂ ਨੂੰ ਵਹੁਟੀ ਮਿਲੁ ,
.
ਭੂਖੇ ਨੂੰ ਰੋਟੀ ਮਿਲੁ ,
ਰਾਂਝੇ ਨੂੰ ਹੀਰ ਮਿਲੁ,
.
ਪੰਡਿਤਾਂ ਨੂੰ ਖੀਰ ਮਿਲੁ ,
ਭੈਣ ਨੂੰ
ਵੀਰ ਮਿਲੁ
.
ਯਾਰਾ ਨੂੰ ਯਾਰ ਮਿਲੁ ,
ਛੜਿਆ ਨੂੰ ਨਾਰ ਮਿਲੁ ,
.
ਆਸ਼ਿਕ਼ਾ ਨੂੰ ਪਿਆਰ ਮਿਲੁ,
ਏਸ ਲਈ ਮੇਰੈ STATUS ਲਾਇਕ ਕਰਿਆ ਕਰੋ .?☺

32. ਰੋਂਦੇ ਨੂੰ ਚੁੱਪ ਕਰਾਉਣ ਵਾਲੇ ਘਟ 
ਤੇ ਰਵਾਉਣ ਵਾਲੇ ਜਿਆਦਾ ਹੁੰਦੇ ਨੇ 
ਵਕਤ ਪੈਣ ਤੇ ਨਾਲ ਖੜਣ ਵਾਲੇ ਘਟ 
 ਤੇ ਭੱਜਣ ਵਾਲੇ ਜਿਆਦਾ ਹੁੰਦੇ ਨੇ ??

33. ਮੈਂ ਦਿਲ ਨੂੰ ਪੁਛਿਆ..ਮੈਨੂ ਰਾਤ ਨੂੰ ਨੀਂਦ ਕਿਉਂ ਨਹੀ ਆਉਂਦੀ ??
ਦਿਲ ਨੇ ਕਿਹਾ…ਪਿਆਰ ਹੋਣ ਦੀ Acting ਘੱਟ ਕਰਿਆ ਕਰ…
ਸਾਰਾ ਦੁਪਿਹਰਾ ਤਾਂ ਸੁੱਤਾ ਰਹਿੰਦਾ..

34. MaiNu ਛੱਡ kE DaS ਕਮਲਿਅਾ  ?
ਕਿਵੇਂ kOii ਤੇਰੇ ਖਿਅਾਲ਼ਾਂ ਚ ਆਊ
ਫ਼ਿਰ ਤੇਰਾ ਕੁਟਾਪਾ ਤਾਂ ਚੜ੍ਹਨਾ ਹੀ ਆ
ਨਾਲ ਤੇਰੀ ਨਵੀਂ ਸਹੇਲੀ ਦੀ ਵੀ ਹਨ੍ਹੇਰੀ ਆਊ??

35. ਅੱਜ ਇੱਕ ਰੱਬ ਨੇ ਕਲੌਲ ਕਰਤੀ
ਕੀਤਾ ਕੁੜੀ ਨੇ ਮੈਸਜ ਹੋਈ ਦਿਲ ਨੂੰ ਤਸੱਲੀ 
ਚੱਲ ਕੋਈ ਸਾਨੂੰ ਵੀ ਮੈਸਜ ਕਰਦੀ
ਉਹ ਤਾ ਉਦੋ ਪਤਾ ਲੱਗਾ
ਜਦੋ ਅੱਗਲੇ ਹੀ ਮਿੰਟ ਅਗਲੀ ਬਲੋਕ ਕਰਗੀ?

36. ਪਹਿਲਾਂ ਹੀ ਆ ਬੁੱਕ ਮੁੰਡਾ...
ਬੀਬਾ ਸੈਂਟੀ ਨਾ ਤੂੰ ਹੋ ਬਾਹਲਾ ਨੀ...
#thindਥੋਡੇ ਘਰ ਦਾ ਜਵਾਈ ਬਣ ਜੇ...
ਏਨਾ ਨਾ ਨਸੀਬ ਤੇਰਾ ਕਾਹਲਾ ਨੀ...

37. ਦੁਨੀਆਂ ਚ ਗਮ ਨਹੀ ਮੁੱਕਦੇ,
ਬੰਦਾ ਮੁੱਕ ਜਾੲੇ ਕੰਮ ਨਹੀ ਮੁੱਕਦੇ,
ਗਰਮੀ ਸਰਦੀ ਲੰਘ ਜਾਂਦੀ ਅਾ,
ਯਾਦਾ ਦੇ ਮੋਸਮ ਨਹੀ ਮੁੱਕਦੇ,
ਅਸੀ ਚੰਨ ਤੇ ਕੀ ਜਾਣਾ ..........
ਸਾਡੇ ਤਾ ਘਰ ਦੇ ਕੰਮ ਨਹੀ ਮੁੱਕਦੇ.. :-)

38. ਸੇਹਲੀ ਮਿਲੀ 5 ਦਿਨਾ ਵਾਦ ਮੈ ੳੁਹਨੂੰ
ਦੇਖ ਕੇ ਖੱੜ ਗੇਅਾ ............
ਹੱਸ ਕੇ ਕਹਿੰਦੀ ਨਾ ਫੋਨ ਨਾ ਮੈਸਜ ਤੂੰ ਹਲੇ
ਹੈਗਾ ਮੈ ਤਾਂ ਕਿਹਾ ਕਿਤੇ
ਮਰਗੇਅਾ...

39. ਸੋਹਣਾ ਦਿਲ ਤੇ ਹੁਸਨ ਜਵਾ ਹੋਵੇ 
ਪੱਕੀ ਸੜਕ ਤੇ ਉਚਾ ਮਕਾਨ ਹੋਵੇ 
ਆ ਘੁੱਟ ਕੇ ਜੱਫੀ ਪਾ ਲਈ ਏ 
ਜਿਹੜਾ ਪਹਿਲਾ ਛੱਡੇ ਉਹ ਬਿਮਾਰ ਹੋਵੇ

40. ਜਦ ਆਉਂਦਾ ਤੇਰਾ ਚੇਤਾ ਨੀ 
ਫਿਰ ਲਭਣਾ ਪੈਂਦਾ ਠੇਕਾ ਨੀ 
 ਨਾਲ ਕੁਕੜ ਦੀ ਲੱਤ ਨੂੰ ਦੰਦੀਆਵੱਡੀ ਦੀਆ 
ਫਿਰ ਹੋ ਕੇ ਟੱਲੀ ਤੈਨੂੰ
ਅੰਗ੍ਰੇਜ਼ੀ ਵਿਚ ਗਾਲਾ ਕੱਢੀ ਦੀਆ

41. ਅੱਜ ਦਾ ਗਿਆਨ ਜੋ ਲੋਕ ਹਮੇਸ਼ਾ ਸਿਰ ਉਠਾ ਕੇ ਚਲਦੇ ਨੇ.
 ਉਹਨਾਂ ਨੂੰ ਰਾਹ ਵਿੱਚ ਡਿੱਗੇ ਹੋਏ ਪੈਸੇ ਕਦੇ ਨਹੀ ਲੱਭਦੇ  ..

42. ਕਹਿੰਦੀ ਝੂਟਾ ਦੇਦੇ ਹਾਣ ਦਿਆ, 
ਤੇਰੇ ਬੁਲਟ ਤੇ ਬੜਾ ਮੈਂ ਮਰਦੀ ਆਂ__ 
 ਮੈ ਕਿਆ ਤੇਰੇ ਵਰਗੀ ਨੂੰ ਚਾਬੀ ਨਾਂ ਫੜਾਵਾਂ,
ਤੂੰ jhootte ਦੀ ਗੱਲ ਕਰਦੀ ਆਂ__?

43. ਵਿਆਹ ਤੋਂ ਪਹਿਲਾਂ ਹੀ ਦੁਨੀਆਂ ਘੁੰਮ ਲੈਣੀ ਚਾਹੀਦੀ ਹੈ ...
ਕਿਉਂਕਿ ਵਿਆਹ ਤੋਂ ਬਾਅਦ ਤਾਂ ਦੁਨੀਆਂ ਹੀ ਘੁੰਮ ਜਾਂਦੀ ਹੈ..

44. ਝੱਲੀ ਕਹਿੰਦੀ ਇੰਨਾ ਯਾਦ ਨਾ ਕਰਇਆ ਕਰੋ ਜੀ 
ਮੈ ਕਿਹਾ ਕਿਉ.
 ਕਹਿੰਦੀ ਛਿੱਕਾਂ ਮਾਰ - ਮਾਰ ਕਮਲੀ ਹੋਈ ਪਈ ਹਾ....

45. ਇੱਕ ਗੱਲ ਅਨੋਖੀ ਆ
ਇੱਕ ਦਰਦ ਅਵੱਲਾ ਏ
ਤੁਸੀ ਸਾਰੇ ਸਹੇਲੀਆਂ ਲਈ ਫਿਰਦੇ ਹੋ
ਇਧਰ Yaar ਤੁਹਾਡਾ ਇਕੱਲਾ.....

46. ਨਵਾਂ ਖੋਲਾਂਗੇ ਸਕੂਲ ਜਿੱਥੇ ਵੱਖਰੇ ਹੋਣਗੇ ਅਸੂਲ, 
ਪ੍ਰਿੰਸੀਪਲ ਹੋਊਂਗਾ 'garry' ਉਸ ਸਕੂਲ ਦਾ,
ਸਿਰ ਮੱਥੇ ਆਦਰ ਹੋਊ ਸਾਡੇ ਅਸੂਲ ਦਾ,
I L U ਤਿੰਨ ਤਿੰਨ ਸ਼ੈਕਸ਼ਨ ਬਣਾਏ ਜਾਣਗੇ, 
ਜਿੱਥੇ ਆਸ਼ਕਾਂ ਦੇ ਨਾਂ ਲਿਖਵਾਏ ਜਾਣਗੇ, 
ਸਿਰਫ ਆਸ਼ਕੀ ਦੇ ਪਾਠ ਪੜਾਏ ਜਾਣਗੇ, 
ਦਿਲਾਂ ਨਾਲ ਦਿਲ ਤੇ ਨੈਣਾਂ ਨਾਲ ਨੈਣ ਟਕਰਾ...ਏ ਜਾਣਗੇ, 
ਸੋਹਣੀਆਂ ਮੈਡਮਾਂ ਦੁਆਰਾ ਨੌਂ ਪੀਰਡ ਲਗਾਏ ਜਾਣਗੇ, 
ਕਾਪੀਆਂ ਦੇ ਵਰਕੇ ਤੇ LOVE LATTER ਲਿਖਾਏ ਜਾਣਗੇ, 
ਅੱਜ ਕੱਲ ਮੁੰਡੇ ਕੁੜੀਆਂ ਨੂੰ ਆਸ਼ਕੀ ਦੇ DIPLOME ਕਰਵਾਏ ਜਾਣਗੇ

47. ਕੁੜੀਆਂ ਤਾਂ 2 ਸੈੱਟ C
22 ਗੱਲ ਏਦਾਂ ਹੋ ਗਈ, 
.ਪਹਿਲੀ ਖਫ਼ਾ ਹੋ ਗਈ ਤੇ ਦੂਜੀ ਦਫ਼ਾ ਹੋ ਗਈ _ :

48. ਹਿੰਦੁਸਤਾਨ ਇਕ ਅਜਿਹਾ ਦੇਸ਼ ਆ
ਜਿੱਥੇ ਬੰਦਾ ਪੁਲਸ ਵਾਲੇ ਨੂੰ ਦੇਖ ਕੇ 
SaFe FeeL  ਕਰਨ ਦੀ ਬਜਾਏ ਬੰਦਾ NeRvous FeeL ਕਰਦਾ..

49. ਮੈਨੂੰ ਕਹਿੰਦੀ #English ਸੌਗ ਸੁਨਦੀ ਆ #pitbull ਦੇ
ਮੈ ਕਿਹਾ #Babbu Maan ਸੁਣੀਦਾ ਬੀਬਾ #Pitbull ਤਾ ਅਸੀ ਕੁੱਤੇ ਰੱਖੇ ਆ*

50. ਕਮਲੀ ਕਹਿੰਦੀ ਜਿਨਾਂ ਤੂੰ ਸਤਾਓਣਾ ਵੇ ਸਤਾ ਲੈ ਰੱਜ ਕੇ,
ਵਿਆਹ ਤੋਂ ਬਾਦ ਗਿਣ-ਗਿਣ ਲਉਂ ਬਦਲੇ

51. ਜਿੰਨੀ ਤੇਰੇ ਨਵੇਂ ਯਾਰ ਦੀ ਤਨਖਾਹ ਬੱਲੀੲੇ
ੳਨੇ ਦੀ ਤਾਂ ਦਾਰੂ ਅਸੀ ਅਾਪਣੇ ਯਾਰਾਂ ਨੂੰ ਰੋਜ ਦਿੰਦੇ ਹਾਂ ਪਿਲਾ

52. ਕਮਲੀ ਕਹਿੰਦੀ ਤੂੰ ਮੇਰਾ ਸਭ ਤੋਂ ਵਧੀਅਾ Friend ਅਾਂ
 ਮੈਂ ਪੁੱਛਿਅਾ ਫਿਰ ਪਹਿਲਾਂ I L U ਕਿੳੁਂ ਕਿਹਾ 
C ਪਤਾ ਕੀ ਕਹਿੰਦੀ ਅਖੇ ਓਦੋਂ ਤਾਂ ਮੇਰਾ ਧੋਖੇ ਵਾਲਾ ਮੂਡ C 
ਪਰ ਹੁਣ ਬਦਲ ਗਿਅਾ

[ reed more: Good Night Status ]

Thanks For Reading Best Attitude Status in Punjabi and Punjabi Attitude Status For Girls & Punjabi Attitude Status For Boys. I Hope You're Share our Attitude Status With Your Friends. Reed more our Status

कोई टिप्पणी नहीं:

एक टिप्पणी भेजें